ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਾਂਸਾਹਾਰੀ » ਕ੍ਰਿਸਪੀ ਚਿਕਨ
Feedback Print Bookmark and Share
 
ਸਮੱਗਰੀ :
600 ਗ੍ਰਾਮ ਬੋਨਲੈਸ ਚਿਕਨ, 4 ਚਮਚ ਘਿਉ, 1/3 ਕੱਪ ਕ੍ਰੈਕਜੈਕ ਬਿਸਕੁਟ ਦਾ ਚੂਰਾ, ਨਮਕ ਅਤੇ ਮਿਰਚ ਸਵਾਦ ਅਨੁਸਾਰ।

ਵਿਧੀ :
ਚਿਕਨ ਦੇ ਟੁਕੜੇ ਕਰ ਲਉ। ਕੜਾਹੀ ਵਿੱਚ ਘਿਉ ਗਰਮ ਕਰ ਲਉ ਅਤੇ ਚਿਕਨ ਦੇ ਟੁਕੜਿਆਂ ਨੂੰ ਇੱਕ-ਇੱਕ ਕਰਕੇ ਉਸ ਵਿੱਚ ਡਿਪ ਕਰਕੇ ਕੱਢੋ। ਬਿਸਕੁਟ ਦੇ ਚੂਰੇ ਵਿੱਚ ਨਮਕ ਅਤੇ ਮਿਰਚ ਮਿਲਾ ਦਿਉ।

ਹੁਣ ਚਿਕਨ ਦੇ ਟੁਕੜਿਆਂ ਨੂੰ ਬਿਸਕੁਟ ਦੇ ਚੂਰੇ ਵਿੱਚ ਕੋਟ ਕਰੋ ਅਤੇ ਓਵਨ ਵਿੱਚ 10 ਮਿੰਟ ਤੱਕ ਜਾਂ ਕ੍ਰਿਸਪੀ ਹੋਣ ਤੱਕ ਬੇਕ ਕਰੋ। ਗਰਮਾ-ਗਰਮ ਪਰੋਸੋ।
ਸਬੰਧਤ ਜਾਣਕਾਰੀ ਲੱਭੋ