ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਾਂਸਾਹਾਰੀ » ਅੰਡੇ ਦੇ ਪਕੌੜੇ
Feedback Print Bookmark and Share
 
ਸਮੱਗਰੀ : 6 ਅੰਡੇ, ਲਾਲ ਮਿਰਚ ਅੱਧਾ ਚਮਚ, ਤੇਲ ਤਲਣ ਲਈ, ਜ਼ੀਰਾ ਅੱਧਾ ਚਮਚ, ਅਜਵੈਣ ਪੌਣਾ ਚਮਚ, ਗਰਮ ਮਸਾਲਾ ਅੱਧਾ ਚਮਚ, ਬੇਸਣ 120 ਗ੍ਰਾਮ, ਨਮਕ ਸੁਆਦ ਅਨੁਸਾਰ, ਥੋੜ੍ਹਾ ਜਿਹਾ ਪਾਣੀ।

ਵਿਧੀ : ਬੇਸਣ ਵਿਚ ਨਮਕ, ਗਰਮ ਮਸਾਲਾ, ਅਜਵੈਣ ਅਤੇ ਜੀਰਾ ਪਾਊਡਰ ਮਿਲਾਉ ਤੇ ਰੋਟੀ ਵਾਲੇ ਆਟੇ ਨਾਲੋਂ ਥੋੜ੍ਹਾ ਪਤਲਾ ਗੁੰਨ੍ਹ ਲਵੋ। ਅੰਡਿਆਂ ਨੂੰ ਥੋੜ੍ਹਾ ਨਮਕ ਪਾ ਕੇ ਉਬਾਲੋ ਅਤੇ ਬਾਅਦ ਵਿਚ ਛਿਲਕਾ ਉਤਾਰ ਦਿਉ। ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ। ਹੁਣ ਇਕ-ਇਕ ਅੰਡੇ ਨੂੰ ਵੇਸਣ ਦੇ ਮਿਸ਼ਰਨ ਵਿਚ ਪਾ ਕੇ ਤਲ ਲਵੋ ਅਤੇ ਪੁਦੀਨੇ ਦੀ ਚਟਨੀ ਨਾਲ ਗਰਮ-ਗਰਮ ਪਰੋਸੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਾਸਾਹਾਰੀ