ਸਾਮਗ੍ਰੀ :- 500 ਗ੍ਰਾਮ ਦਹੀਂ, 200 ਗ੍ਰਾਮ ਕ੍ਰੀਮ, 4 ਛੋਟੇ ਚਮਚ ਕਾਲਾ ਨਮਕ, 2 ਛੋਟੇ ਚਮਚ ਅਦਰਕ ਅਤੇ ਲਸਣ ਦਾ ਪੇਸਟ, 2-3 ਛੋਟੇ ਚਮਚ ਲਾਲਮਿਰਚ ਪਾਊਡਰ, ਨਮਕ ਅਤੇ ਕਾਲੀਮਿਰਚ ਸਵਾਦਾਨੁਸਾਰ।
ਵਿਧੀ:- ਦਹੀਂ ਅਤੇ ਕ੍ਰੀਮ ਨੂੰ ਫੇਂਟ ਕੇ ਉਸ ਵਿੱਚ ਨਮਕ , ਕਾਲੀਮਿਰਚ ਪਾਉਡਰ ਅਤੇ ਕਾਲਾ ਨਮਕ ਮਿਲਾ ਦਉ। ਪੇਸਟ ਵਿੱਚ ਲਾਲਮਿਰਚ ਮਿਕਸ ਕਰਕੇ ਇਕ ਪੈਨ ਵਿੱਚ ਤੜਕਾ ਲਗਾਉ। ਉਸਨੂੰ ਦਹੀਂ ਅਤੇ ਕ੍ਰੀਮ ਦੇ ਮਿਸ਼ਰਣ ਵਿੱਚ ਪਾ ਦਉ। ਚਾਹੇ ਤਾਂ ਗੋਲੀ ਬਿਰਆਨੀ ਦੇ ਨਾਲ ਪਰੋਸੋ।
|