ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਾਂਸਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯਖਨੀ ਲਖਨਵੀ ਸ਼ੋਰਬਾ
ਸਾਮਗ੍ਰੀ: 1 ਕਿਲੋਗ੍ਰਾਮ ਮੀਟ ਦੀਆਂ ਹੱਡੀਆਂ, 100 ਗ੍ਰਾਮ ਅਦਰਕ(ਕੱਟਿਆ), 25 ਗ੍ਰਾਮ ਲਸਣ(ਕੱਟਿਆ), 55 ਗ੍ਰਾਮ ਦਾਲਚੀਨੀ, 10 ਤੇਜਪੱਤੇ, 55 ਗ੍ਰਾਮ ਛੋਟੀ ਇਲਾਅਚੀ, 5 ਗ੍ਰਾਮ ਕਾਲੀਮਿਰਚ, 15 ਗ੍ਰਾਮ ਨਮਕ, 5 ਸਫੇਦ ਮਿਰਚ, 2 ਲੀਟਰ ਪਾਣੀ.

ਰੌਕਸ: 5-6 ਤੇਜਪੱਤੇ, 75 ਮਿਲੀਲੀਟਰ ਤੇਲ, 20 ਗ੍ਰਾਮ ਲਸਣ(ਕੱਟਿਆ), 75 ਗ੍ਰਾਮ ਪਿਆਜ (ਕੱਟਿਆ), 200 ਗ੍ਰਾਮ ਮੈਦਾ.

ਵਿਧੀ: ਇੱਕ ਪੈਨ ਵਿੱਚ ਤੇਲ ਗਰਮ ਕਰੋ ਤੇ ਕੱਟਿਆ ਪਿਆਜ, ਲਸਣ ਪਾਉ ਤੇ ਭੁੰਨੋ। ਮੈਦਾ ਤੇ ਤੇਜਪੱਤਾ ਪਾ ਕੇ ਹਲਕਾ ਭੂਰਾ ਹੋਣ ਦਉ। ਉਤਾਰ ਕੇ ਅਲਗ ਰੱਖ ਲਉ। ਇੱਕ ਅਲਗ ਬਰਤਨ ਵਿੱਚ ਪਾਣੀ, ਮੀਟ ਦੀ ਹੱਡੀਆਂ, ਕੱਟਿਆ ਲਸਣ, ਅਦਰਕ, ਦਾਲਚੀਨੀ, ਤੇਜਪੱਤਾ, ਇਲਾਅਚੀ ਅਤੇ ਦੋਨਾਂ ਤਰ੍ਹਾਂ ਦੀਆਂ ਮਿਰਚਾਂ ਪਾਉ। ਮੱਧਮ ਅੱਗ ਤੇ 2 ਘੰਟੇ ਤਕ ਪਕਾਉ। ਮੈਦਾ ਮਿਸ਼ਰਣ ਵਿੱਚ ਪਾ ਕੇ ਮਿਲਾਉ, ਉਬਾਲਾ ਦੇ ਕੇ ਛਾਣ ਲਉ। ਛਾਣ ਕੇ ਪਰੋਸੋ।
ਹੋਰ ਵੀ
ਡਰਾਈ ਕਬਾਬ
ਚਿਕਨ ਸੂਪ
ਮਸਾਲੇਦਾਰ ਚਿਕਨ ਬਿਰਯਾਨੀ
ਏਗਜ ਬੇਕਨ ਸਲਾਦ
ਗੋਸ਼ਤ ਵਿਦ ਪਪੈਯਾ
ਮਸ਼ਰੂਮ ਟੇਸਟੀ ਬਿਰਿਆਨੀ