ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਾਂਸਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੈਂਬ੍ਰੇਰੋ ਮਟਨ ਸਟ੍ਰਿਪਸ
ਸਮਗਰੀ : 800 ਗ੍ਰਾਮ ਮਟਨ, 4 ਵੱਡੇ ਚੱਮਚ ਤੇਲ, 400 ਗ੍ਰਾਮ ਟੋਮੇਟੋ ਕਨਕਸੇ, 200 ਗ੍ਰਾਮ ਬੇਬੀ ਕਾਰਨ (ਉਬਲੇ), 2 ਪਿਆਜ ਸਲਾਈਸ, 2 ਸ਼ਿਮਲਾ ਮਿਰਚ ਸਲਾਈਸ, 2 ਛੋਟੇ ਚੱਮਚ ਮਿਰਚ ਪਾਉਡਰ, 1 ਛੋਟਾ ਚੱਮਚ ਧਨੀਆ ਪਾਉਡਰ, 2 ਛੋਟੇ ਚੱਮਚ ਚਿਲੀ ਸਾਸ, 200 ਗ੍ਰਾਮ ਚੈਡਰ ਚੀਜ ਕਸਾ, 1 ਛੋਟਾ ਚੱਮਚ ਨਮਕ.

ਵਿਧੀ : ਮਟਨ ਨੂੰ 1/8 ਇੰਚ ਮੋਟੀ ਅਤੇ 3 ਇੰਚ ਲੰਬੀ ਸਟ੍ਰਿਪਸ ਵਿੱਚ ਕੱਟੋ. ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਸਟ੍ਰਿਪਸ ਨੂੰ ਪਾਕੇ ਦੋਨੋ ਪਾਸੋਂ ਭੂਰਾ ਹੋਣ ਤਕ ਤਲੋ ਅਤੇ ਉਤਾਰ ਕੇ ਰੱਖ ਦਿਉ .

ਟੋਮੇਟੋ ਕਨਕਸੇ, ਮਿਰਚ ਪਾਉਡਰ, ਧਨੀਆ ਪਾਉਡਰ, ਪਿਆਜ, ਨਮਕ, ਚਿਲੀ ਸਾਸ ਪਾ ਕੇ ਅਤੇ ਥੋੜਾ ਪਾਣੀ ਪਾ ਕੇ 180 ਡਿਗ੍ਰੀ ਤੇ ਪਹਿਲੇ ਗਰਮ ਕੀਤੇ ਓਵਨ ਵਿੱਚ 45 ਮਿਨਟ ਤਕ ਪਕਾਉ. ਇਸ ਵਿੱਚ ਬੇਬੀ ਕਾਰਨ ਸਲਾਇਸ ਅਤੇ ਮਿਰਚ ਦੇ ਸਲਾਇਸ ਪਾ ਕੇ 10 ਮਿਨਟ ਤਕ ਪਕਾਉ. ਕਸਿਆ ਹੋਇਆ ਚੀਜ ਪਾਉ ਅਤੇ ਥੋੜੀ ਦੇਰ ਬੇਕ ਕਰਕੇ ਗਰਮ ਗਰਮ ਪਰੋਸੋ.
ਹੋਰ ਵੀ
ਮਿਕਸ ਮਟਨ ਆਲੂ
ਸ਼ਾਮੀ ਲਾਜਵਾਬ
ਚਿਕਨ ਤਿੱਖਾ
ਏਗਜ ਬੇਕਨ ਸਲਾਦ
ਲੱਸਣੀ ਜੈਮ ਕੀਮਾ
ਮਿਕਸ ਮਟਨ ਆਲੂ