ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਾਂਸਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚਿਕਨ ਤਿੱਖਾ
ਸਮਗਰੀ : 1 ਕਿਲੋ ਬਿਨਾ ਹੱਡੀ ਦਾ ਚਿਕਨ,1 ਛੋਟਾ ਪਿਆਜ ਬਾਰੀਕ ਕੱਟਿਆ ਹੋਇਆ,ਇੱਕ ਸ਼ਿਮਲਾ ਮਿਰਚ ਬਾਰੀਕ ਕਟੀ ਹੋਈ,3-4 ਹਰੀ ਮਿਰਚ ਬਾਰੀਕ ਕਟੀ ਹੋਈ,1 ਵੱਡਾ ਟਮਾਟਰ ਕੱਟਿਆ ਹੋਇਆ,1/2 ਚੱਮਚ ਹਲਦੀ ਪਾਊਡਰ,ਡੇਢ ਚੱਮਚ ਅਦਰਕ-ਲੱਸਣ ਦਾ ਪੇਸਟ,ਕੁੱਝ ਬੂੰਦ ਸਿਰਕਾ ਅਤੇ ਸੋਇਆ ਸਾਸ,ਨਮਕ ਸਵਾਦ ਅਨੁਸਾਰ ਅਤੇ ਤਲਣ ਦੇ ਲਈ ਤੇਲ.

ਵਿਧੀ : ਸਿਰਕਾ,ਅਦਰਕ-ਲੱਸਣ ਦਾ ਪੇਸਟ,ਨਮਕ,ਹਲਦੀ,ਸ਼ਿਮਲਾ ਮਿਰਚ ਦਾ ਪੇਸਟ ਅਤੇ ਸੋਇਆ ਸਾਸ ਨੂੰ ਇੱਕ ਕਟੋਰੀ ਵਿੱਚ ਮਿਲਾਉ ਅਤੇ ਚਿਕਨ ਨੂੰ ਉਸ ਵਿੱਚ 3-4 ਘੰਟੇ ਤਕ ਰੱਖੋ.

ਹੁਣ ਸਿਰਫ ਚਿਕਨ ਦੇ ਟੁਕੜਿਆ ਨੂੰ ਕੱਢ ਲਉ ਅਤੇ ਤੇਲ ਵਿੱਚ ਤਲ ਕੇ ਅਲਗ ਰੱਖੋ.ਇੱਕ ਪੈਨ ਵਿੱਚ ਤੇਲ ਗਰਮ ਕਰਕੇ ਉਸ ਵਿੱਚ ਪਿਆਜ, ਹਰੀ ਮਿਰਚ ਅਤੇ ਟਮਾਟਰ ਮਿਲਾ ਕੇ ਥੋੜੀ ਦੇਰ ਭੁੰਨ ਲਉ.

ਉੱਪਰ ਵਾਲਾ ਮਿਸ਼ਰਨ ਜਿਸ ਵਿੱਚ ਚਿਕਨ ਨੂੰ ਰਖਿਆ ਸੀ,ਕੜ੍ਹਾਈ ਵਿੱਚ ਪਾਉ ਅਤੇ ਤਲੇ ਹੋਏ ਚਿਕਨ ਨੂੰ ਉਸ ਵਿੱਚ ਪਾਕੇ 15-20 ਮਿਨਤ ਪਕਾਉ.ਗਰਮ ਗਰਮ ਪਰੋਸੋ.
ਹੋਰ ਵੀ
ਏਗਜ ਬੇਕਨ ਸਲਾਦ
ਲੱਸਣੀ ਜੈਮ ਕੀਮਾ
ਮਿਕਸ ਮਟਨ ਆਲੂ
ਮਟਰ ਵਿਦ ਚਿਕਨ ਕਰੀ
ਗੋਸ਼ਤ ਦੋ ਪਿਆਜਾ
ਮੁਗਲਈ ਚਿਕਨ