ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਾਂਸਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਏਗਜ ਬੇਕਨ ਸਲਾਦ
ਸਮਗਰੀ : ਸੂਰ ਦਾ ਮਾਸ (ਬੇਕਨ) 5 ਸਲਾਇਸ,2 ਅੰਡੇ ਉਬਲੇ ਹੋਏ ਅਤੇ 1 ਅੰਡਾ ਅਲੱਗ ਤੋਂ ਫੇਂਟਿਆ ਹੋਇਆ,5 ਸਲਾਦ ਦੇ ਪੱਤੇ,1 ਕੱਪ ਕੱਟੀ ਹੋਈ ਸ਼ਿਮਲਾ ਮਿਰਚ ਅਤੇ ਪਿਆਜ 2 ਕਪ ਛੋਟੇ ਸਾਇਜ ਦੇ ਉਬਲੇ ਹੋਏ ਆਲੂ,2 ਚੱਮਚ ਸ਼ੱਕਰ,1 ਚੱਮਚ ਸਿਰਕਾ,ਕਾਲੀ ਮਿਰਚ ਇੱਕ ਚੱਮਚ,ਨਮਕ ਸਵਾਦ ਅਨੁਸਾਰ.

ਵਿਧੀ : ਸੂਰ ਦੇ ਮਾਸ ਨੂੰ ਪਤਲੀ ਪਤਲੀ ਸਲਾਇਸ ਵਿੱਚ ਫ੍ਰਾਈ ਕਰ ਲਉ ਅਤੇ ਉਸ ਵਿੱਚ ਫੇਂਟਿਆ ਹੋਇਆ ਅੰਡਾ ਪਾ ਦਿਉ ਇੱਕ ਭਾਂਡੇ ਵਿੱਚ ਪਿਆਜ ਫ੍ਰਾਈ ਕਰਕੇ ਸ਼ਿਮਲਾ ਮਿਰਚ ਪਾ ਕੇ ਕੁੱਝ ਦੇਰ ਤੱਕ ਹਿਲਾਉ.ਫੇਰ ਉਸ ਵਿੱਚ ਆਲੂ ਅਤੇ ਅੰਡਿਆਂ ਨੂੰ ਛੱਡ ਸਾਰੀ ਸਮਗਰੀ ਪਾ ਦਿਉ.

ਹੁਣ ਉਬਲੇ ਹੋਏ ਆਲੂ ਪਾ ਕੇ ਹੌਲੀ ਹੌਲੀ ਹਿਲਾਉ.ਇੱਕ ਪਲੇਟ ਵਿੱਚ ਸਲਾਦ ਦੇ ਪੱਤੇ ਬਿਛਾ ਕੇ ਉਸ ਤੇ ਸਲਾਦ ਰੱਖੋ ਅਤੇ ਉਬਲੇ ਅੰਡਿਆਂ ਨੂੰ ਦੋ ਭਾਗਾਂ ਵਿੱਚ ਕੱਟ ਕੇ ਸਜਾਉ ਅਤੇ ਗਰਮਾ ਗਰਮ ਪਰੋਸੋ.
ਹੋਰ ਵੀ
ਲੱਸਣੀ ਜੈਮ ਕੀਮਾ
ਮਿਕਸ ਮਟਨ ਆਲੂ
ਮਟਰ ਵਿਦ ਚਿਕਨ ਕਰੀ
ਗੋਸ਼ਤ ਦੋ ਪਿਆਜਾ
ਮੁਗਲਈ ਚਿਕਨ
ਸ਼ਰਾਬੀ-ਕਬਾਬੀ ਟਿੱਕਾ