ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ (Punjabi Recipes)
Veg
ND
ND
ਪਨੀਰੀ ਮਟਰ ਕਚੋਰੀ
ਸਮੱਗਰੀ: ਪਨੀਰ 250 ਗ੍ਰਾਮ, ਮਟਰ 200 ਗ੍ਰਾਮ, ਅਦਰਕ ਕਟਿਆ ਹੋਇਆ 2 ਵੱਡੇ ਚਮਚ, ਹਰੀ ਮਿਰਚ ਕਟੀ ਹੋਈ ਇੱਕ ਚਮਚ, ਪਿਆਜ਼ 2 ਵੱਡੇ, ਨਮਕ, ਲਾਲ ਮਿਰਚ, ਮੈਦਾ ਢਾਈ ਕੱਪ, ਬੈਕਿੰਗ ਪਾਊਡਰ, ਇੱਕ ਚੁਟਕੀ, ਘਿਉ, ਤੇਲ। ਪਿਆਜ਼ ਨੂੰ ਲੰਬਾ ਕੱਟ ਕੇ ਇੱਕ ਵੱਡਾ ਚਮਚ ਤੇਲ ਵਿੱਚ ਸੁਣਹਰਾ ਕਰ ਲਉ। ਮਟਰ, ਨਮਕ ਅਤੇ ਲਾਲ ਮਿਰਚ ਪਾ ਕੇ ਪਾਣੀ ਦਾ ਛਿਟਾ ਪਾਉ। ਜਦੋਂ ਮਟਰ ਗਲ ਜਾਵੇ ਇਸ ਵਿੱਚ ਪਨੀਰ ਕੱਟ ਕੇ ਪਾਉ। ਨਮੀ ਇੱਕ ਦਮ ਸੁਕਾ ਲਉ....
Beauty
ND
ਚਮੜੀ ਤੇ ਲਿਆਉ ਕਸਾਵਟ
ਖੀਰੇ ਦੇ ਟੁਕੜਿਆਂ ਨੂੰ ਦੁੱਧ ਵਿੱਚ ਉਬਾਲ ਕੇ ਮੈਸ਼ ਕਰੋ। ਹੁਣ ਪੂਰੇ ਚਿਹਰੇ ਤੇ ਲਗਾ ਕੇ ਅੱਧੇ ਘੰਟੇ ਲਈ ਛੱਡ ਦਿਉ। ਫਿਰ ਠੰਦੇ ਪਾਣੀ ਨਾਲ ਧੋ ਲਉ। ਇਹ ਇੱਕ ਬਿਹਤਰੀਨ ਮਾਸਕ ਹੈ ਜੋ ਫੇਸ ਤੇ ਕਸਾਵਟ ਲਿਆਉਂਦਾ ਹੈ।
ਅੱਗੇ ਪੜ੍ਹੋ
non-veg
ND
ਫ੍ਰਾਇਡ ਮਟਨ ਚੋਪਸ
ਸਮੱਗਰੀ : ਮਟਨ ਦੇ 5 ਰਿਬ ਚੋਪਸ, 1 ਕੱਪ ਮਲਾਈ ਵਾਲਾ ਦੁੱਧ, 1 ਹਰੀ ਇਲਾਇਚੀ, 1 ਵੱਡੀ ਇਲਾਇਚੀ, 1 ਚਮਚ ਸੌਂਫ ਪਾਉਡਰ, 2 ਚਮਚ ਜੀਰਾ, ਅੱਧਾ ਚਮਚ ਦਾਲਚੀਨੀ ਪਾਉਡਰ, 1 ਚੁਟਕੀ ਹਿੰਗ, 5 ਚਮਚ ਘਿਉ। ਵਿਧੀ : ਪ੍ਰੈਸ਼ਰ ਕੁੱਕਰ ਵਿੱਚ ਦੁੱਧ ਲਉ ਅਤੇ ਘਿਉ ਨੂੰ ਛੱਡ ਕੇ ਸਭ ਸਮੱਗਰੀ ਨੂੰ ਇਕੱਠਾ ਮਿਲਾ ਲਉ। 10 ਮਿੰਟ ਤੱਕ ਪਕਾਉ ਅਤੇ ਠੰਡਾ ਹੋਣ ਦਿਉ। ਇੱਕ ਵੱਡੇ ਬਰਤਨ ਵਿੱਚ ਘਿਉ ਗਰਮ ਕਰੋ ਅਤੇ ਤਿਆਰ ਮਟਨ ਚੋਪਸ ਨੂੰ ਘੱਟ ਸੇਕ 'ਤੇ ਦੋਵੇਂ ਪਾਸਿਓਂ ....
• ਚਿਕਨ ਛੋਲੇ • ਚਿਕਨ ਸਲਾਦ
• ਫ੍ਰਾਇਡ ਦਹੀਂ ਚਿਕਨ • ਸ਼ਾਹੀ ਮਟਨ ਲੀਵਰ
• ਮਸਾਲੇਦਾਰ ਪਾਲਕ ਮੱਛੀ • ਫਿਸ਼ ਸਟਫ