ਐਕਸਪ੍ਰੈਸੋ ਹੋਵੇ ਜਾਂ ਕੈਫੇਕੀਨੋ, ਕੌਫੀ ਦੀ ਮਹਿਕ ਅਤੇ ਇੱਕ ਚੁਸਕੀ ਹੀ ਤੁਹਾਡੀ ਥਕਾਵਟ ਉਤਾਰ ਕੇ ਤੁਹਾਨੂੰ ਤਰੋਤਾਜ਼ਾ ਕਰਨ ਲਈ ਕਾਫੀ ਹੈ. ਕੌਫੀ ਦੇ ਦਿਵਾਨਿਆਂ ਨੂੰ ਕੌਫੀ ਨਾਲ ਜੁੜੀ ਹਰ ਗੱਲ ਦਿਲਚਸਪ ਲੱਗਦੀ ਹੈ. ਆਖਰ ਅਜਿਹੀ ਕੀ ਗੱਲ ਹੈ ਜਿਸਨੇ ਪੂਰੇ ਵਿਸ਼ਵ ਵਿੱਚ ਕੌਫੀ ਦੀ ਲੋਕਪ੍ਰਿਅਤਾ ਨੂੰ ਬਰਕਰਾਰ ਰੱਖਿਆ ਹੋਇਆ ਹੈ. ਕੌਫੀ ਦੇ ਸਵਾਦ ਦੇ ਨਾਲ-ਨਾਲ ਇਸ ਨਾਲ ਜੁੜੀ ਹਰ ਗੱਲ ਦਾ ਮਜ਼ਾ ਹੀ ਕੁੱਝ ਹੋਰ ਹੈ. ਆਉ ਅਸੀਂ ਤੁਹਾਨੂੰ ਕੌਫੀ ਨਾਲ ਜੁੜੀਆਂ ਕੁੱਝ ਦਿਲਚਸਪ ਜਾਣਕਾਰੀਆਂ ਦੇ ਰਹੇ ਹਾਂ...
- ਕੀ ਤੁਸੀਂ ਜਾਣਦੇ ਹੋ ਕਿ ਵਿਸ਼ਵ ਵਿੱਚ ਕੌਫੀ ਦੇ ਸਭ ਤੋਂ ਜਿਆਦਾ ਦਿਵਾਨੇ ਕਿਹੜੇ ਦੇਸ਼ ਦੇ ਹਨ? ਵਿਸ਼ਵ ਵਿੱਚ ਕੌਫੀ ਦੇ ਸਭ ਤੋਂ ਵੱਧ ਉਪਭੋਗਤਾ ਅਮਰੀਕਾ ਦੇ ਲੋਕ ਹਨ, ਜਿਹਨਾਂ ਬਾਰੇ ਮੰਨਿਆ.... |