ਕਵਿਤਾਵਾਂ
|
ਕਥਾ-ਸਾਗਰ
|
ਮਸ਼ਹੂਰ ਲੇਖਕ
|
ਲੇਖ
ਮੁੱਖਪੰਨਾ
»
ਵਿਵਿਧ
»
ਸਾਹਿਤ ਖੇਤਰ
»
ਕਥਾ-ਸਾਗਰ
»
ਸਟੇਟਸ
(Punjabi Story : Status)
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਸਟੇਟਸ
ND
ਪਿੰਡ 'ਚ ਰਹਿਣ ਵਾਲੀ ਮਾਂ ਨੇ ਵੱਡੇ ਸ਼ਹਿਰ 'ਚ ਰਹਿਣ ਵਾਲੇ ਪੁੱਤ ਨੂੰ ਚਿੱਠੀ ਲਿਖ
ੀ।
ਪੁੱਤ ਨੂੰ ਚਿੱਠੀ ਮਿਲ ਗਈ, ਪਰ ਦਫ਼ਤਰ 'ਚ ਸਾਰੇ ਲੋਕ ਪੂਰਾ ਦਿਨ ਉਸਦਾ ਮਜਾਕ ਉਡਾਉਂਦੇ ਰਹ
ੇ।
ਹੈਰਾਨ ਹੋ ਰਹੇ ਸਨ ਕਿ ਕਿੰਨੇ 'ਬੈਕਵਰਡ' ਹਨ ਤੇਰੇ ਪਰਿਵਾਰ ਦੇ ਲੋ
ਕ।
ਅੱਜ ਦੇ ਇਸ ਕੰਪਿਊਟਰ ਯੁੱਗ 'ਚ ਵੀ ਚਿੱਠੀ ਭੇਜਦੇ ਹਨ?
ਪੁੱਤ ਨੂੰ ਇਹ ਗੱਲ ਬਹੁਤ ਬੁਰੀ ਲੱਗ
ੀ।
ਆਖਰ ਉਸਦੇ 'ਸਟੇਟਸ' ਦਾ ਜੋ ਸਵਾਲ ਸ
ੀ।
ਅਗਲੀ ਵਾਰ ਜਦੋਂ ਉਹ ਪਿੰਡ ਆਇਆ ਤਾਂ ਮਾਂ ਲਈ ਉਸਨੇ ਇੱਕ ਮੋਬਾਇਲ ਖਰੀਦ ਲਿਆ ਅਤੇ ਮੋਬਾਇਲ 'ਤੋਂ ਕਾਲ ਕਰਨਾ ਅਤੇ ਕਾਲ ਰਿਸੀਵ ਕਰਨਾ ਸਿਖਾ ਦਿੱਤ
ਾ।
ਮਾਂ ਵਿਚਾਰੀ ਬਹੁਤ ਖੁਸ਼ ਸੀ ਕਿ ਉਸਦਾ ਪੁੱਤ ਕਿੰਨਾ ਧਿਆਨ ਰੱਖਦਾ ਹੈ!!!
• Play Free Online Games
Click Here
• Blogs, Videos and More
Click Here
• Send Musical and Animated Cards
Click Here
• Simple,Fast & Free Email Service
Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪੰਜਾਬੀ ਸਾਹਿਤ,
ਪੰਜਾਬੀ ਕਹਾਣੀਆਂ,
ਪ੍ਰੇਮ ਕਹਾਣੀਆਂ,
ਸਟੇਟਸ,
ਕਹਾਣੀ,
ਕਵਿਤਾ,
Punjabi Literature,
punjabi stories,
love stories,
Status,
story,
poem
ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ?
ਹੋਰ ਵੀ
• ਪਰੇਸ਼ਾਨੀ
• ਸਮਝੌਤਾ
• ਸੋਹਣੇ ਹੱਥ
• ਕਹਿਣੀ 'ਤੇ ਕਰਨੀ ਦਾ ਫਰਕ
• ਦਰਦ
• ਤਸੱਲੀ