ਮੁੱਖਪੰਨਾ > ਵਿਵਿਧ > ਸਾਹਿਤ ਖੇਤਰ > ਕਥਾ-ਸਾਗਰ > ਸਮਝੌਤਾ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਮਝੌਤਾ
ND
ਚਰਚਾ ਅੰਤਰਜਾਤੀ ਵਿਆਹ ਦੀ ਹੋ ਰਹੀ ਸੀ। ਅੱਜ ਕੱਲ੍ਹ ਮਾਤਾ-ਪਿਤਾ ਦੀ ਮੰਜੂਰੀ ਵਧਦੀ ਜਾ ਰਹੀ ਹੈ। ਲੀਨਾ ਜੀ ਦੀ ਵੀ ਇਹੀ ਰਾਇ ਸੀ -' ਭਾਈ, ਦੂਜੀ ਜਾਤ ਦੀ ਕੁੜੀ ਲਿਆਉਣ 'ਚ ਮੈਨੂੰ ਕੋਈ ਪ੍ਰੌਬਲਮ ਨਹੀਂ।'

'ਅਤੇ ਜੇਕਰ ਬੇਟੀ ਨੇ ਇੰਟਰਕਾਸਟ ਮੈਰਿਜ ਕਰਨੀ ਚਾਹੀ ਤਾਂ?'

'ਮਨਾ ਕਰ ਦਵਾਂਗੀ'

'ਭੇਦਭਾਵ ਗਿਆ ਨਹੀਂ, ਧੀ-ਪੁੱਤਰ ਦਾ?' - ਕਲਪਨਾ ਜੀ ਬੋਲ ਪਈ।

'ਨਹੀਂ, ਇਹ ਗੱਲ ਨਹੀਂ ਹੈ, ਅਸਲ ਵਿੱਚ ਦੂਜੀ ਕੁੜੀ ਨੂੰ ਆਪਣੇ ਹਿਸਾਬ ਨਾਲ ਢਾਲ ਸਕਦੇ ਹਾਂ।'

'ਤਾਂ ਫਿਰ, ਬੇਟੀ ਵੀ ਤਾਂ ਜਿੱਥੇ ਜਾਵੇਗੀ ਉਸ ਸਾਂਚੇ ਵਿੱਚ ਢਲ ਜਾਵੇਗੀ। '

ਤੂੰ ਤਾਂ ਕਮਲੀ ਹੈਂ, ਇਹੀ ਤਾਂ ਮੈਂ ਨਹੀਂ ਚਾਹੁੰਦੀ ਕਿ ਬੇਟੀ ਨੂੰ ਉਹਨਾਂ ਦੇ ਹਿਸਾਬ ਨਾਲ ਐਡਜਸਟਮੈਂਟ ਕਰਨਾ ਪਵੇ।' ਲੀਨਾ ਜੀ ਦਾ ਜਵਾਬ ਸੀ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਸੋਹਣੇ ਹੱਥ
ਕਹਿਣੀ 'ਤੇ ਕਰਨੀ ਦਾ ਫਰਕ
ਦਰਦ
ਤਸੱਲੀ
ਅੰਦਰ ਦੀ ਹਰਿਆਲੀ
ਦਰਦ ਆਪਣਾ-ਆਪਣਾ