ਕਵਿਤਾਵਾਂ
|
ਕਥਾ-ਸਾਗਰ
|
ਬੱਚਿਆਂ ਦੇ ਚੁਟਕੁਲੇ
|
ਪਹੇਲੀ
ਮੁੱਖਪੰਨਾ
»
ਵਿਵਿਧ
»
ਬੱਚਿਆਂ ਦਾ ਕੋਨਾ
»
ਕਥਾ-ਸਾਗਰ
»
ਚੌਲਾਂ ਦੀ ਖੇਤੀ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਚੌਲਾਂ ਦੀ ਖੇਤੀ
ND
ਇੱਕ ਦਿਨ ਤੇਨਾਲੀ ਰਾਮ ਨੂੰ ਸੁਨੇਹਾ ਮਿਲਿਆ ਕਿ ਰਾਣੀ ਤਿਰੁਮਲਾਦੇਵੀ ਬਹੁਤ ਮੁਸੀਬਤ ਵਿੱਚ ਹੈ ਅਤੇ ਤੁਹਾਨੂੰ ਯਾਦ ਕਰ ਰਹੀ ਹ
ੈ।
ਤੇਨਾਲੀ ਰਾਮ ਰਾਣੀ ਦੇ ਕੋਲ ਪਹੁੰਚ
ੇ।
ਰਾਣੀ ਨੇ ਉਸ ਨੂੰ ਦੱਸਿਆ ਕਿ ਇੱਕ ਦਿਨ ਰਾਜਾ ਕ੍ਰਿਸ਼ਨਦੇਵ ਰਾਏ ਉਹਨਾਂ ਨੂੰ ਆਪਣੇ ਦੁਆਰਾ ਲਿੱਖਿਆ ਇੱਕ ਨਾਟਕ ਸੁਣਾ ਰਹੇ ਸੀ ਕਿ ਰਾਣੀ ਨੂੰ ਉਬਾਸੀ ਆ ਗ
ਈ।
ਰਾਜਾ ਅਜਿਹੇ ਨਰਾਜ ਹੋਏ ਕਿ ਉਸੇ ਸਮੇਂ ਉੱਠ ਕੇ ਚਲੇ ਗਏ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਕਈ ਦਿਨ ਹੋ ਗਏ, ਪਰ ਰਾਜਾ ਇੱਥੇ ਨਹੀਂ ਆ
ਏ।
ਰਾਣੀ ਨੇ ਕਿਹਾ ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ ਸੀ ਮੈਂ ਰਾਜਾ ਪਾਸੋਂ ਮੁਆਫੀ ਵੀ ਮੰਗੀ, ਪਰ ਕੋਈ ਅਸਰ ਨਹੀਂ ਹੋਇ
ਆ।
ਤੇਨਾਲੀ ਰਾਮ ਹੁਣ ਤੁਸੀਂ ਹੀ ਇਸ ਸਮੱਸਿਆ ਨੂੰ ਹਲ ਕਰ ਸਕਦੇ ਹ
ੋ।
ਤੇਨਾਲੀ ਰਾਮ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਮਹਾਰਾਣੀ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗ
ਾ।
ਉੱਥੋ ਤੇਨਾਲੀ ਰਾਮ ਦਰਬਾਰ ਵਿੱਚ ਪੁੱਜਿ
ਆ।
ਰਾਜਾ ਆਪਣੇ ਮੰਤਰੀਆਂ ਨਾਲ ਚੌਲਾਂ ਦੀ ਸਥਿਤੀ ਤੇ ਗੱਲ ਕਰ ਰਹੇ ਸ
ੀ।
ਰਾਜਾ ਨੇ ਕਿਹਾ ਚੌਲਾਂ ਦੀ ਉਪਜ ਵਧਾਉਣੀ ਬਹੁਤ ਜਰੂਰੀ ਹ
ੈ।
ਅਸੀਂ ਹੁਣ ਤੱਕ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਖਾਸ ਨਤੀਜਾ ਸਾਹਮਣੇ ਨਹੀਂ ਆਇ
ਆ।
ਤੇਨਾਲੀ ਰਾਮ ਨੇ ਇੱਕ ਚੌਲ ਦੀ ਬੀਜ ਹੱਥ ਵਿੱਚੋਂ ਵਖਾਉਂਦੇ ਹੋਏ ਰਾਜਾ ਨੂੰ ਕਿਹਾ ਮਹਾਰਾਜ ਜੇ ਇਹ ਬੀਜ ਲਗਾਇਆ ਜਾਵੇ ਤਾਂ ਉਪਜ ਬਹੁਤ ਵੱਧ ਜਾਵੇਗ
ੀ।
ਰਾਜਾ ਨੇ ਬੀਜ ਵੇਖ ਕੇ ਕਿਹਾ ਇਹ ਤਾਂ ਬਹੁਤ ਚੰਗੀ ਗੱਲ ਹੈ, ਪਰ ਸ਼ਾਇਦ ਇਸ ਲਈ ਵਿਸ਼ੇਸ਼ ਖਾਦ ਅਤੇ ਜਮੀਨ ਦੀ ਲੌੜ ਪਵੇਗ
ੀ।
ਤੇਨਾਲੀ ਰਾਮ ਨੇ ਰਾਜਾ ਦੀ ਗੱਲ ਸੁਣ ਕੇ ਕਿਹਾ ਨਹੀਂ ਮਹਾਰਾਜ ਇਸ ਦੇ ਲਈ ਸਿਰਫ ਉਸ ਵਿਅਕਤੀ ਦੀ ਲੋੜ ਹੈ ਜਿਸ ਨੂੰ ਕਦੀ ਉਬਾਸੀ ਨਾ ਆਉਂਦੀ ਹੋਵ
ੇ।
ਰਾਜਾ ਨੂੰ ਤੇਨਾਲੀ ਰਾਮ ਦੀ ਗੱਲ ਸੁਣ ਕੇ ਗੁੱਸਾ ਆ ਗਿਆ ਉਹਨਾਂ ਨੇ ਕਿਹਾ ਮੈਂ ਤੇਰੇ ਜਿਹਾ ਮੂਰਖ ਨਹੀਂ ਵੇਖਿਆ ਅਜਿਹਾ ਵੀ ਕੋਈ ਵਿਅਕਤੀ ਹੈ ਜਿਸ ਨੂੰ ਕਦੀ ਉਬਾਸੀ ਨਾ ਆਉਂਦੀ ਹੋਵ
ੇ।
ਤੇਨਾਲੀ ਰਾਮ ਨੇ ਕਿਹਾ ਮਹਾਰਾਜ ਮੈਂ ਤਾਂ ਸੱਚ ਵਿੱਚ ਹੀ ਮੂਰਖ ਹਾਂ ਚੰਗਾ ਹੋਇਆ ਮਹਾਰਾਜ ਤੁਸੀਂ ਮੈਨੂੰ ਦੱਸ ਦਿੱਤਾ ਮੈਂ ਹੁਣੇ ਹੀ ਜਾ ਕੇ ਮਹਾਰਾਣੀ ਨੂੰ ਇਹ ਗੱਲ ਦੱਸ ਦਿੰਦਾ ਹਾਂ ਕਿ ਮੈਂ ਕਿੰਨ੍ਹਾ ਵੱਡਾ ਮੂਰਖ ਹਾ
ਂ।
ਤੇਨਾਲੀ ਰਾਮ ਦੀ ਗੱਲ ਸੁਣ ਕੇ ਰਾਜਾ ਨੂੰ ਰਾਣੀ ਦੀ ਯਾਦ ਆ ਗਈ ਅਤੇ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਗਿ
ਆ।
ਉਹਨਾਂ ਨੇ ਤੇਨਾਲੀ ਰਾਮ ਨੂੰ ਕਿਹਾ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂਗਾ ਅਤੇ ਉਹ ਰਾਣੀ ਦੇ ਮਹਿਲ ਵਿੱਚ ਚਲੇ ਗ
ਏ।
ਰਾਜਾ ਅਤੇ ਰਾਣੀ ਵਿੱਚ ਸੁਲ੍ਹਾ ਹੋ ਗਈ ਅਤੇ ਉਹਨਾਂ ਨੇ ਤੇਨਾਲੀ ਰਾਮ ਨੂੰ ਇਨਾਮ ਵੀ ਦਿੱਤ
ਾ।
ਸਹਿਯੋਗ ਨਾਲ ਸਹਾਨੀ ਪਬਲੀਕੇਸ਼ਜ਼
• Play Free Online Games
Click Here
• Blogs, Videos and More
Click Here
• Send Musical and Animated Cards
Click Here
• Simple,Fast & Free Email Service
Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਚੌਲਾਂ ਦੀ ਖੇਤੀ,
Kids Story,
Punjabi Story,
Tenali Ram,
King,
Queen
ਹੋਰ ਵੀ
• ਮੰਤਰੀ ਦਾ ਝੂਠ
• ਬੀਰਬਲ ਅਤੇ ਹਾਰ ਦੀ ਚੋਰੀ
• ਚੂਹਿਆਂ ਦਾ ਉਤਪਾਤ
• ਜਨਤਾ ਦਾ ਫੈਸਲਾ
• ਕੀਮਤੀ ਉਪਹਾਰ
• ਭਗਵਾਨ ਦੀ ਮੂਰਤੀ