ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਪਹੇਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੀਟਾ ਟੈਸਟਰ
ਕੀ ਤੁਸੀਂ ਜਾਣਦੇ ਹੋ ਕੀ ਹੈ ਬੀਟਾ ਟੈਸਟਰ- ਕਿਸੇ ਵੀ ਸਾਫਟਵੇਅਰ ਦੇ ਬਣਨ ਦੇ ਬਾਅਦ ਉਸ ਵਿੱਚ ਕਮੀਆਂ ਅਤੇ ਗਲਤੀਆਂ ਨੂੰ ਚੈਕ ਕਰਨ ਦੀ ਇਕ ਪ੍ਰਿਕ੍ਰਿਆ ਹੁੰਦੀ ਹੈ. ਜੋ ਕੰਪਨੀ ਜਾਂ ਵਿਅਕਤੀ ਸਾਫਟਵੇਅਰ ਤਿਆਰ ਕਰਦਾ ਹੈ ਉਹ ਪਹਿਲਾ ਆਪਣੇ ਪੱਧਰ ਤੇ ਕਮੀਆਂ ਨੂੰ ਨੋਟ ਕਰਦਾ ਹੈ ਅਤੇ ਉਹਨਾਂ ਨੂੰ ਦੂਰ ਕਰਦਾ ਹੈ.

ਇਸਨੂੰ ਅਲਫਾ ਟੈਸਟਰ ਕਹਿੰਦੇ ਹਨ. ਇਸ ਹੀ ਤਰਾਂ ਇਹ ਸਾਫਤਵੇਅਰ ਬਾਜ਼ਾਰ ਵਿੱਚ ਆਉਣ ਤੋਂ ਪਹਿਲਾਂ ਕੁੱਝ ਚੋਣਵੇਂ ਯੁਜਰਸ ਕੋਲ ਵੀ ਜਾਂਦਾ ਹੈ ਜਿਸ ਨੂੰ ਉਹ ਚੈਕ ਕਰਦੇ ਹਨ ਅਤੇ ਗਲਤੀਆਂ ਦਾ ਪਤਾ ਲਗਾਉਂਦੇ ਹਨ. ਇਹਨਾਂ ਨੂੰ ਬੀਟਾ ਟੈਸਟਰ ਕਿਹਾ ਜਾਂਦਾ ਹੈ. ਕਿਉਂਕਿ ਡੇਵਲਪਰ ਪਹਿਲਾ ਂ ਗਲਤਿਆਂ ਨੂੰ ਤਲਾਸ਼ਦਾ ਹੈ ਅਤੇ ਯੋਜਰ ਬਾਅਦ ਵਿੱਚ ਇਸਲਈ ਇਹਨਾਂ ਨੂੰ ਲੜੀਵਾਰ ਅਲਫਾ ਅਤੇ ਬੀਟਾ ਟੈਸਟਰ ਆਖਦੇ ਹਨ.
ਹੋਰ ਵੀ
ਕੀ ਤੁਸੀਂ ਜਾਣਦੇ ਹੋ?
ਸੱਪ ਵਿੱਚ ਜ਼ਹਿਰ ਕਿਥੋਂ ਆਇਆ?
ਕੀ ਤੁਸੀਂ ਜਾਣਦੇ ਹੋ?
ਟੁੱਟਾ ਤਾਰਾ