ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਪਹੇਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੀ ਤੁਸੀਂ ਜਾਣਦੇ ਹੋ?
ਭਾਰਤੀ ਸਿਨੇਮੇ ਦਾ ਨਾਂ ਬਾਲੀਵੁਡ ਕਿਵੇਂ ਪਇਆ?
ਭਾਰਤੀ ਸਿਨੇਮਾ ਨੂੰ ਬਾਲੀਵੁਡ ਕਿਹਾ ਜ਼ਰੂਰ ਜਾਂਦਾ ਹੈ ਪਰ ਇਹ ਨਾਮ ਸਹੀ ਨਹੀਂ ਹੈ. ਇਹ ਤਾਂ ਸਿਰਫ ਲੋਕਾਂ ਵੱਲੋ ਬੋਲੇ ਜਾਣ ਕਾਰਣ ਸ਼ੁਰੂ ਹੋਇਆ ਹੈ. 'ਬਾਲੀਵੁਡ' ਸ਼ਬਦ ਪੂਰੇ ਭਾਰਤੀ ਸਿਨੇਮਾ ਲਈ ਵੀ ਨਹੀਂ ਹੈ.ਇਹ ਤਾਂ ਸਿਰਫ ਮੁੰਬਈ ਸਿਨੇਮੇ ਦੇ ਲਈ ਹੀ ਵਰਤਿਆ ਜਾਂਦਾ ਹੈ. ਪਰ ਜਿਹਨਾਂ ਨੂੰ ਨਹੀਂ ਪਤਾ ਹੈ ਉਹਨਾਂ ਨੂੰ ਅਜਿਹਾ ਲੱਗਦਾ ਹੈ ਕਿ ਇਹ ਸ਼ਬਦ ਪੂਰੇ ਭਾਰਤੀ ਸਿਨੇਮੇ ਦੇ ਲਈ ਵਰਤਿਆ ਜਾਂਦਾ ਹੈ.

ਬਾਲੀਵੁਡ ਵਿੱਚ ਅੱਗੇ ਦਾ ਬਾ ਸ਼ਬਦ ਬਾਮਬੇ ਤੋਂ ਆਇਆ ਹੈ ਅਤੇ ਬਾਕੀ ਲੀਵੁਡ ਹਾਲੇਵੁਡ ਲਿਆ ਗਿਆ ਹੈ. ਇਸ ਤਰਾਂ ਅਸੀਂ ਆਪਣੇ ਸਿਨੇਮੇ ਦੇ ਲਈ ਬਾਲੀਵੁਡ ਸ਼ਬਦ ਬਣਾਇਆ ਸੀ. ਹਾਲੀਵੁਡ ਅਮੇਰਿਕਾ ਦੇ ਲਾਸ ਏੰਜਿਲਸ ਵਿੱਚ ਇਕ ਸ਼ਹਿਰ ਹੈ ਜੋ ਅਮੇਰਿਕਨ ਫਿਲਮ ਇੰਡੀਸਟਰੀ ਦਾ ਇਕ ਬਹੁਤ ਵੱਡਾ ਕੇਂਦਰ ਹੈ ਇਸ ਲਈ ਉਥੋਂ ਦੇ ਸਿਨੇਮਿਆਂ ਦੇ ਲਈ 'ਹਾਲੀਵੁਡ' ਸ਼ਬਦ ਬਣ ਗਿਆ. ਬਾਲੀਵੁਡ ਵੀ ਹਾਲੀਵੁਡ ਨਾਲ ਪ੍ਰਭਾਵਿਤ ਨਾਮ ਹੈ ਅਤੇ ਅਜਿਹਾ ਹੀ ਇਕ ਸ਼ਬਦ ਕਲਕਤਿਆ ਸਿਨੇਮੇ ਦੇ ਲਈ ਟਾਲੀਵੁਡ ਹੈ ਜਿਸ ਵਿੱਚ ਟਾਲੀਗੰਜ ਨਾਲ ਟਾਲੀ ਆਇਆ ਹੈ.
ਹੋਰ ਵੀ
ਸੱਪ ਵਿੱਚ ਜ਼ਹਿਰ ਕਿਥੋਂ ਆਇਆ?
ਕੀ ਤੁਸੀਂ ਜਾਣਦੇ ਹੋ?
ਟੁੱਟਾ ਤਾਰਾ