ਮੁੱਖ ਸਫ਼ਾ  ਵਿਵਿਧ  ਬੱਚਿਆਂ ਦਾ ਕੋਨਾ  ਪਹੇਲੀ
 
ਟੁੱਟਾ ਤਾਰਾ
ਕ੍ਰਮੇਸ਼ਾ ਸ਼ਰਮਾ
ਟੁੱਟਾ ਤਾਰਾ
ਇੱਕ ਦਿਨ ਤਾਰਾ ਟੁੱਟ ਕੇ
ਡਿੱਗਿਆ ਮੇਰੀ ਛੱਤ ਤੇ

ਮੈ ਛੱਤ ਤੇ ਸੋ ਰਿਹਾ ਸੀ
ਤਾਰਾ ਮੇਰੇ ਉੱਪਰ

ਉਹ ਡਰ ਗਿਆ
ਕਹਿਣ ਲੱਗਾ ਰੋ ਕੇ

ਮੈਂ ਡਰ ਗਿਆ ਹਾਂ
ਮੈਨੂੰ ਘਰ ਪਹੁੰਚਾ ਦਿਉ

ਹਾਂ ਮੈ ਪਹੁੰਚਾ ਦਿਆਗਾਂ
ਪਰ ਕਰਨੇ ਹੋਣਗੇ ਕੰਮ ਦੋ

ਪਹਿਲਾਂ ਚੰਦ ਨੂੰ ਕਰੋ ਗੁਦਗੁਦੀ
ਦੂਜਾ ਰੋਂਦੇ ਬੱਚਿਆ ਨੂੰ ਦੇਣੀ ਹੋਵੇਗੀ ਖੁਸ਼ੀ.