ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਾਰੇ
ਟਿਮ ਟਿਮ ਟਿਮ ਟਿਮ ਕਰਦੇ ਤਾਰੇ
ਆਸਮਾਨ ਵਿੱਚ ਚਮਕਣ ਤਾਰੇ
ਨਿੱਕੇ ਨਿੱਕੇ ਪਿਆਰੇ ਪਿਆਰੇ
ਚੰਦਾ ਦੇ ਹਨ ਰਾਜ ਦੁਲਾਰੇ
ਸਭ ਦਾ ਮਨ ਮੋਹ ਲੈਂਦੇ ਹਨ
ਇਸ ਲਈ ਲੱਗਦੇ ਪਿਆਰੇ ਪਿਆਰੇ
ਹੋਰ ਵੀ
ਬੰਦਰ ਵਾਲਾ ਮਦਾਰੀ
ਮੇਰਾ ਛਾਤਾ
ਭਾਲੂ
ਬੰਟੂ ਬਾਂਦਰ ਦਾ ਮੋਬਾਇਲ
ਪੂਸੀ ਰਾਣੀ
ਬਾਂਦਰ ਮਾਮਾ ਦੀ ਸ਼ਾਦੀ