ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੰਦਰ ਵਾਲਾ ਮਦਾਰੀ
ਦੇਖੋ ਇੱਕ ਮਦਾਰੀ ਆਇਆ
ਬੰਦਰ ਦੋ ਦੋ ਲਿਆਇਆ ਹੈ
ਇੱਕ ਹੈ ਕਾਲੇ ਮੂੰਹ ਦਾ ਬਾਂਦਰ
ਇੱਕ ਲਾਲ ਮੂੰਹ ਵਾਲਾ ਹੈ
ਇਹ ਮੋਟਾ ਮਦਾਰੀ ਵੇਖੋ
ਕਿਨ੍ਹਾਂ ਸੋਹਣਾ ਖੇਡ ਦਿਖਾਉਂਦਾ ਹੈ,
ਬੱਚਿਆ ਦੇ ਮਨ ਨੂੰ ਭਾਉਂਦਾ ਹੈ.
ਹੋਰ ਵੀ
ਮੇਰਾ ਛਾਤਾ
ਭਾਲੂ
ਬੰਟੂ ਬਾਂਦਰ ਦਾ ਮੋਬਾਇਲ
ਪੂਸੀ ਰਾਣੀ
ਬਾਂਦਰ ਮਾਮਾ ਦੀ ਸ਼ਾਦੀ
ਬੱਦਲ