ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੇਰਾ ਛਾਤਾ
ਲਾਲ ਪੀਲੇ ਰੰਗਾਂ ਵਾਲਾ
ਰੰਗ ਬਿਰੰਗਾ ਮੇਰਾ ਛਾਤਾ
ਮੀਹ ਤੋਂ ਹੈ ਮੈਨੂੰ ਬਚਾਉਂਦਾ
ਧੁੱਪ ਵਿੱਚ ਵੀ ਇਹ ਕੰਮ ਆਉਂਦਾ
ਇਸ ਕਰਕੇ ਇਹ ਮੈਨੂੰ ਭਾਉਂਦਾ.
ਹੋਰ ਵੀ
ਭਾਲੂ
ਬੰਟੂ ਬਾਂਦਰ ਦਾ ਮੋਬਾਇਲ
ਪੂਸੀ ਰਾਣੀ
ਬਾਂਦਰ ਮਾਮਾ ਦੀ ਸ਼ਾਦੀ
ਬੱਦਲ
ਹਾਥੀ ਦਾਦਾ