ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੂਸੀ ਰਾਣੀ
ਸਤਮੀਤ ਕੌਰ
ਪੂਸੀ ਰਾਣੀ
ਪੂਸੀ ਰਾਣੀ ਪੂਸੀ ਰਾਣੀ
ਲੱਗਦੀ ਹੈ ਸਭ ਦੀ ਨਾਨੀ
ਹਰਦਮ ਕਰਦੀ ਹੈ ਮਨਮਾਨੀ
ਚੁਹੇ ਤੇ ਰੱਖਦੀ ਨਿਗਰਾਨੀ
ਦੂੱਧ ਚੁਰਾ ਕੇ ਪੀ ਜਾਂਦੀ ਏ,
ਵੈਸੇ ਹੈ ਸ਼ੇਰਾਂ ਦੀ ਨਾਨੀ
ਪੂਸੀ ਰਾਣੀ ਪੂਸੀ ਰਾਣੀ
ਮੇਰੀ ਪਿਆਰੀ ਪੂਸੀ ਰਾਣੀ
ਹੋਰ ਵੀ
ਬਾਂਦਰ ਮਾਮਾ ਦੀ ਸ਼ਾਦੀ
ਬੱਦਲ
ਹਾਥੀ ਦਾਦਾ
ਤਿਤਲੀ ਰਾਣੀ
ਮੋਰ
ਘੜੀ