ਕਵਿਤਾਵਾਂ
ਕਥਾ-ਸਾਗਰ
ਬੱਚਿਆਂ ਦੇ ਚੁਟਕੁਲੇ
ਪਹੇਲੀ
ਮੁੱਖ ਸਫ਼ਾ
>
ਵਿਵਿਧ
>
ਬੱਚਿਆਂ ਦਾ ਕੋਨਾ
>
ਕਵਿਤਾਵਾਂ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਬਾਂਦਰ ਮਾਮਾ ਦੀ ਸ਼ਾਦੀ
ਬਾਂਦਰ ਮਾਮਾ ਦੀ ਸ਼ਾਦੀ
ਬਾਂਦਰ ਮਾਮਾ ਦੀ ਸ਼ਾਦੀ ਹੈ,
ਕੁੱਝ ਵੀ ਕਰ ਲਉ ਅਜ਼ਾਦੀ ਹੈ.
ਲੂੰਮੜੀ ਢੋਲ ਵਜਾਏਗੀ,
ਕਾਂ ਗਾਣਾ ਗਾਵੇਗਾ.
ਕਾਲੂ ਭਾਲੂ ਡਿਸਕੋ ਕਰਕੇ,
ਇੰਗਲਿਸ਼ ਡਾਂਸ ਦਿਖਾਵੇਗਾ
ਬਿੱਲੀ, ਕੁੱਤਾ,ਚੂਹਾ ਹਾਥੀ,
ਮਿਲ ਕੇ ਬੈਂਡ ਵਜਾਉਣਗੇ
ਅਸੀਂ ਸਾਰੇ ਵੀ ਤਿਆਰ ਹੋ ਕੇ
ਨੱਚਣ ਟੱਪਣ ਜਾਵਾਂਗੇ
ਹੋਰ ਵੀ
•
ਬੱਦਲ
•
ਹਾਥੀ ਦਾਦਾ
•
ਤਿਤਲੀ ਰਾਣੀ
•
ਮੋਰ
•
ਘੜੀ
•
ਵੀਰ ਸਿਪਾਹੀ