ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਾਥੀ ਦਾਦਾ
ਹਾਥੀ ਦਾਦਾ ਬੜੇ ਸਿਆਣੇ
ਗੰਨਾ ਸ਼ੋਕ ਨਾਲ ਖਾਂਦੇ ਨੇ
ਸਾਰੇ ਬੱਚੇ ਵੇਖ ਇਹਨਾਂ ਨੂੰ
ਹੱਸ ਹੱਸ ਰੋਲਾ ਪਾਂਦੇ ਨੇ
ਸਰਕਸ ਵਿੱਚ ਝੂਮ ਝੂਮ ਕੇ
ਸਭ ਦਾ ਮਨ ਬਹਲਾਂਦੇ ਨੇ
ਜਾਵੇ ਜਦ ਵੀ ਨਹਾਉਣ ਦੇ ਲਈ
ਸੁੱਟ ਕੇ ਪਾਣੀ ਸਾਰਿਆਂ ਉਤੇ
ਸਭ ਨੂੰ ਨਾਲ ਨਹਿਲਾਉਂਦੇ ਨੇ
ਹੋਰ ਵੀ
ਤਿਤਲੀ ਰਾਣੀ
ਮੋਰ
ਘੜੀ
ਵੀਰ ਸਿਪਾਹੀ
ਆਪਣਾ ਘਰ
ਟੁੱਟਿਆ ਤਾਰਾ