ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਿਤਲੀ ਰਾਣੀ
ਤਿਤਲੀ ਰਾਣੀ ਤਿਤਲੀ ਰਾਣੀ
ਕਰਦੀ ਸਦਾ ਮਨਮਾਨੀ
ਤੂੰ ਹੈ ਸੁੰਦਰ ਤੇ ਸਿਆਣੀ
ਬਾਗਾਂ ਵਿੱਚ ਤੂੰ ਝੂਮ ਰਹੀ ਹੈ
ਫੁੱਲਾਂ ਦਾ ਰਸ ਚੂਮ ਰਹੀ ਹੈ.
ਹੋਰ ਵੀ
ਮੋਰ
ਘੜੀ
ਵੀਰ ਸਿਪਾਹੀ
ਆਪਣਾ ਘਰ
ਟੁੱਟਿਆ ਤਾਰਾ
ਚੂਹਾ