ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵੀਰ ਸਿਪਾਹੀ
ਸਤਮੀਤ ਕੌਰ
ਅਸੀਂ ਭਾਰਤ ਦੇ ਵੀਰ ਸਿਪਾਹੀ
ਅੱਗੇ ਕਦਮ ਵਧਾਵਾਂਗੇ

ਕੋਈ ਵੀ ਆਵੇ ਔਕੜ
ਅੱਗੇ ਵਧਦੇ ਜਾਵਾਂਗੇ

ਹੱਦਾਂ ਤੇ ਪੈਹਰਾ ਦੇ ਕੇ
ਦੇਸ਼ ਦੀ ਸ਼ਾਨ ਵਧਾਵਾਗੇਂ

ਝੰਡਾ ਉੱਚਾ ਰਹੇ ਸਾਡਾ
ਗੀਤ ਸਦਾ ਇਹ ਗਾਵਾਗੇਂ.
ਹੋਰ ਵੀ
ਆਪਣਾ ਘਰ
ਟੁੱਟਿਆ ਤਾਰਾ
ਚੂਹਾ
ਚਿੜਿਆ
ਅਰਦਾਸ
ਚੰਦਾ ਮਾਮਾ