ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਪਣਾ ਘਰ
ਸਤਮੀਤ ਕੌਰ
ਇੱਕ ਚਿੜੀਆਂ ਦੇ ਬੱਚੇ ਚਾਰ
ਘਰ ਤੋਂ ਨਿਕਲੇ ਪੰਖ ਪਸਾਰ

ਉੱਤਰ ਤੋਂ ਦੱਖਣ ਨੂੰ ਜਾਵਣ
ਪੂਰਬ ਤੋਂ ਪੱਛਮ ਨੂੰ ਜਾਵਣ

ਦੇਖ ਲਿਆ ਅਸੀਂ ਜਗ ਸਾਰਾ
ਨਹੀਂ ਹੈ ਇਥੇ ਆਪਣਾ

ਮੁੜ ਘਰ ਮਾਂ ਨੂੰ ਦੱਸਣ
ਆਪਣਾ ਰ ਹੈਂ ਸਭ ਤੋਂ ਪਿਆਰਾ.
ਹੋਰ ਵੀ
ਟੁੱਟਿਆ ਤਾਰਾ
ਚੂਹਾ
ਚਿੜਿਆ
ਅਰਦਾਸ
ਚੰਦਾ ਮਾਮਾ
ਮੇਰੀ ਨਾਨੀ