ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਕਵਿਤਾਵਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚੂਹਾ
ਚੂਹਾ ਬੋਲਿਆ ਨਵੇਂ ਸਾਲ ਵਿੱਚ
ਇਹੋ ਜੀ ਸਿਹਤ ਬਣਾਵਾਂਗਾ

ਬਹੁਤ ਤੰਗ ਕੀਤਾ ਹੈ ਬਿੱਲੀ ਨੇ
ਉਸ ਨੂੰ ਕੱਚਾ ਖਾਵਾਂਗਾ

ਜਦੋਂ ਸੁਣਾਈ ਪਈ ਦੂਰ ਤੋਂ
ਬਿੱਲੀ ਜੀ ਦੀ ਮਿਆਉਂ

ਚੂਹਾ ਬੋਲਿਆ ਚਲਦਾ ਹਾਂ ਘਰ
ਕਸਰਤ ਕਰਕੇ ਆਉਂ
ਹੋਰ ਵੀ
ਚਿੜਿਆ
ਅਰਦਾਸ
ਚੰਦਾ ਮਾਮਾ
ਮੇਰੀ ਨਾਨੀ
ਗੁਲਾਬ
ਏਕ ਤਾਰਾ