ਕਵਿਤਾਵਾਂ | ਕਥਾ-ਸਾਗਰ | ਬੱਚਿਆਂ ਦੇ ਚੁਟਕੁਲੇ | ਪਹੇਲੀ
ਮੁੱਖਪੰਨਾ » ਵਿਵਿਧ » ਬੱਚਿਆਂ ਦਾ ਕੋਨਾ (Kidz Zone)
story
WD
ਬਹਿਰੂਪੀਆ
ਰਾਜਾ ਕ੍ਰਿਸ਼ਨਦੇਵ ਦੇ ਦਰਬਾਰ ਦਾ ਰਾਜਗੁਰੂ ਤੇਨਾਲੀ ਰਾਮ ਤੋਂ ਬਹੁਤ ਚਿੜਦਾ ਸੀ। ਇੱਕ ਦਿਨ ਤੇਨਾਲੀ ਰਾਮ ਤੋਂ ਬਦਲਾ ਲੈਣ ਦੇ ਇਰਾਦੇ ਨਾਲ ਰਾਜਗੁਰੂ ਤੀਰਥ ਯਾਤਰਾ ਦਾ ਬਹਾਣਾ ਲਗਾ ਕੇ ਮਹਾਰਾਜ ਤੋਂ ਛੁੱਟੀ ਲੈ ਕੇ ਕੁੱਝ ਦਿਨਾਂ ਲਈ ਬਾਹਰ ਚਲਿਆ ਗਿਆ। ਦੂਰ ਸ਼ਹਿਰ ਵਿੱਚ ਜਾ ਕੇ ਰਾਜਗੁਰੂ ਨੇ ਇੱਕ ਬਹਿਰੂਪੀਏ ਤੋਂ ਕੁੱਝ ਭੇਖ ਬਨਾਉਣੇ ਸਿੱਖੇ ਅਤੇ ਉਹਨਾਂ ਲਈ ਐਨੀ ਮਿਹਨਤ ਕੀਤੀ ਕਿ ਉਹ ਇੱਕ ਦਮ ਵਧੀਆ ਬਹਿਰੂਪੀਆ ਬਣ ਗਿਆ। ਉਹ ਰਾਜਾ ਦੇ ਦਰਬਾਰ ਵਿੱਚ ਇੱਕ ਭੇਖੀ ਬਣ ਕੇ ਆਇਆ ਅਤੇ ਕਿਹਾ ਕਿ ਮੈਂ ਕਈ ਰੂਪ ਧਾਰਨ ਕਰ ਸਕਦਾ ਹਾਂ ਇਸ ਦੇ ਲਈ ਤੁਸੀਂ ਮੈਨੂੰ ਕੀ ਇਨਾਮ ਦਿਉਗੇ?
story
ND
ਜਾਦੂਗਰ
ਪਿੰਕੀ: ਮਾਂ, ਕੀ ਸਾਡੇ ਸਰ ਜਾਦੂਗਰ ਹਨ? ਮਾਂ: ਨਹੀਂ, ਕਿਉ? ਪਿੰਕੀ; ਉਹ ਕਹਿ ਰਹੇ ਸੀ ਜੋ ਬੱਚਾ ਨਹੀਂ ਪੜ੍ਹੇਗਾ ਉਸ ਨੂੰ ਮੈਂ ਮੁਰਗਾ ਬਣਾ ਦਿਆਂਗਾ।
ਅੱਗੇ ਪੜ੍ਹੋ
story
ND
ND
ਨਵਾਂ ਸਾਲ
ਇੱਕ ਵਾਰ ਰਾਜਾ ਕ੍ਰਿਸ਼ਨਦੇਵ ਰਾਏ ਨੇ ਆਪਣੇ ਦਰਬਾਰ ਵਿੱਚ ਕਿਹਾ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ। ਮੈਂ ਚਾਹੁੰਦਾ ਹਾਂ ਕਿ ਨਵੇਂ ਸਾਲ ਤੇ ਜਨਤਾ ਨੂੰ ਕੋਈ ਭੇਟ ਦਿੱਤੀ ਜਾਵੇ। ਤੁਸੀਂ ਦੱਸੋ ਉਹ ਭੇਟ ਕੀ ਹੋਣੀ ਚਾਹੀਦੀ ਹੈ? ਮਹਾਰਾਜ ਦੀ ਗੱਲ ਸੁਣ ਕੇ ਸਾਰੇ ਮੰਤਰੀ ਸੋਚ ਵਿੱਚ ਪੈ ਗਏ। ਫਿਰ ਇੱਕ ਮੰਤਰੀ ਨੇ ਕੁੱਝ ਸੋਚ ਕੇ ਕਿਹਾ ਮਹਾਰਾਜ ਨਵੇਂ ਸਾਲ ਤੇ ਰਾਜਧਾਨੀ ਵਿੱਚ ਇੱਕ ਸ਼ਾਨਦਾਰ ਉਤਸਵ ਮਨਾਇਆ ਜਾਵੇ। ਦੇਸ਼-ਭਰ ਤੋਂ ਸੰਗੀਤਕਾਰ, ਨਾਟਕ ਮੰਡਲੀਆਂ, ਅਤੇ ਦੂਜੇ ਕਲਾਕਾਰ ਬੁਲਵਾਏ ਜਾਣ ਜੋ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ....
• ਰੰਗੀਨ ਮੋਰ • ਬਿੱਲੀ ਅਤੇ ਦੁੱਧ
• ਬੈਂਗਨ ਦੀ ਚੋਰੀ • ਚੌਲਾਂ ਦੀ ਖੇਤੀ
• ਮੰਤਰੀ ਦਾ ਝੂਠ • ਕੁੱਤੇ ਦੀ ਦੁਮ