ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
»
ਟਿਪਸ
»
ਸਿਹਤ ਲਈ ਕੁਝ ਛੋਟੀਆਂ-ਛੋਟੀਆਂ ਗੱਲਾਂ
(health and fitness tips)
Feedback
Print
ਸਿਹਤ ਲਈ ਕੁਝ ਛੋਟੀਆਂ-ਛੋਟੀਆਂ ਗੱਲਾਂ
ND
ਖਾਣ-ਪੀਣ ਸਬੰਧੀ ਕੁਝ ਗੱਲਾਂ ਬਹੁਤ ਛੋਟੀਆਂ ਹੁੰਦੀਆਂ ਹਨ, ਪਰ ਉਹਨਾਂ ਦਾ ਖਿਆਲ ਰੱਖਣਾ ਵੱਡੀ ਗੱਲ ਹੈ, ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਨਾਲ ਬਹੁਤ ਫ਼ਰਕ ਪੈਂਦਾ ਹ
ੈ।
ਇਹ ਗੱਲਾਂ ਗਾਗਰ 'ਚ ਸਾਗਰ ਭਰਨ ਦੀ ਤਰ੍ਹਾਂ ਹੁੰਦੀਆਂ ਹਨ, ਜਿਹਨਾਂ ਵਿੱਚ ਘੱਟ ਸ਼ਬਦਾਂ ਵਿੱਚ ਵੱਡਾ ਸੁਨੇਹਾ ਹੁੰਦਾ ਹ
ੈ।
ਤਾਂ ਦੇਖਦੇ ਹਾਂ ਕੁਝ ਗੱਲਾਂ ਸਿਹਤ ਨਾਲ ਜੁੜੀਆ
ਂ।
ਭੋਜਨ ਕੱਪੜਿਆਂ ਦੀ ਤਰ੍ਹਾਂ ਹੁੰਦਾ ਹ
ੈ।
ਜਿਵੇਂ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਅਲੱਗ-ਅਲੱਗ ਲੋਕਾਂ 'ਤੇ ਫੱਬਦੇ ਹਨ, ਉਸੇ ਤਰ੍ਹਾਂ ਹਰ ਵਿਅਕਤੀ ਦੀ ਡਾਈਟ ਆਪਣੇ ਸਰੀਰ ਦੇ ਅਨੁਸਾਰ ਹੁੰਦੀ ਹ
ੈ।
ਜਰੂਰੀ ਨਹੀਂ ਜੋ ਦੂਜਿਆਂ ਨੂੰ ਹਜਮ ਹੋ ਜਾਵੇ, ਉਹ ਤੁਹਾਡੇ ਲਈ ਵੀ ਲਾਭਕਾਰੀ ਹੋਵ
ੇ।
ਮੂੰਹ ਦੀ ਸਿਹਤ ਸਿਰਫ਼ ਦੰਦਾਂ ਲਈ ਹੀ ਮਹੱਤਵਪੂਰਨ ਨਹੀਂ ਹੁੰਦੀ, ਬਲਕਿ ਤੁਹਾਡਾ ਓਰਲ ਹਾਇਜੀਨ ਕਿਸ ਤਰ੍ਹਾਂ ਦਾ ਹੈ, ਇਸਦਾ ਪ੍ਰਭਾਵ ਸਰੀਰ ਦੇ ਹੋਰ ਅੰਗਾਂ 'ਤੇ ਵੀ ਪੈਂਦਾ ਹ
ੈ।
ਦੰਦਾਂ ਦੀ ਰੈਗੂਲਰ ਵਧੀਆ ਸਫ਼ਾਈ ਨਾਲ ਦਿਲ ਦੇ ਰੋਗਾਂ ਦਾ ਖਤਰਾ ਘੱਟ ਹੋ ਜਾਂਦਾ ਹ
ੈ।
ਤੁਹਾਡਾ ਬਲੱਡ ਗਰੁੱਪ ਕੀ ਹੈ, ਇਸ ਨਾਲ ਵੀ ਤੁਹਾਡਾ ਖਾਣਾ-ਪੀਣਾ ਨਿਰਧਾਰਿਤ ਹੁੰਦਾ ਹ
ੈ।
ਕਿਸੇ ਖਾਸ ਤਰ੍ਹਾਂ ਦੇ ਬਲੱਡ ਗਰੁੱਪ ਵਾਲੇ ਨੂੰ ਕਿਸੇ ਖਾਸ ਕਿਸਮ ਦੇ ਭੋਜਨ ਨਾਲ ਐਲਰਜੀ ਹੋ ਸਕਦੀ ਹ
ੈ।
ਕੁਝ ਲੋਕ ਸੋਚਦੇ ਹਨ, ਤਨਾਅ ਨਾਲ ਵਿਅਕਤੀ ਪਤਲਾ ਹੋ ਜਾਂਦਾ ਹੈ, ਕਿਉਂਕਿ ਉਹ ਘੁਲਣ ਲੱਗਦਾ ਹ
ੈ।
ਪਰ ਅਜਿਹਾ ਨਹੀਂ ਹੈ, ਤਨਾਅ ਨਾਲ ਵਿਅਕਤੀ ਮੋਟਾ ਵੀ ਹੋ ਸਕਦਾ ਹੈ, ਉਹ ਜਿਆਦਾ ਖਾਣ ਲੱਗਦਾ ਹ
ੈ।
ਇੱਕ ਵਿਅਕਤੀ ਦਾ ਮੈਟਾਬੋਲਜ਼ਿਮ ਦੂਜੇ ਵਿਅਕਤੀ ਤੋਂ ਭਿੰਨ ਹੋ ਸਕਦਾ ਹ
ੈ।
ਇਸ ਲਈ ਵੀ ਤੁਹਾਡੀ ਖੁਰਾਕ ਅਤੇ ਉਸਦੀ ਖੁਰਾਕ ਵਿੱਚ ਅੰਤਰ ਹੋ ਸਕਦਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ,
ਸਿਹਤ ਲਈ ਭੋਜਨ,
ਭੋਜਨ ਟਿਪਸ,
ਸਿਹਤ,
ਸੇਹਤ,
ਸਿਹਤ ਟਿਪਸ,
ਸਿਹਤ ਲੇਖ,
ਸਿਹਤ ਸੂਚਨਾ,
ਸਿਹਤ ਖ਼ਬਰ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਕੈਂਸਰ ਤੋਂ ਬਚਣ ਦੇ ਅਸਾਨ ਤਰੀਕੇ
• ਗੁਲਾਬੀ ਮੌਸਮ 'ਚ ਤੁਹਾਡੀ ਖੁਰਾਕ
• ਐਸਪ੍ਰਿਨ ਦਾ ਜਿਆਦਾ ਇਸਤੇਮਾਲ ਹਾਨੀਕਾਰਕ
• ਮੋਟਾਪਾ ਦੂਰ ਭਜਾਵੇ ਟਮਾਟਰ
• ਸਿਹਤ ਲਈ ਕਿੰਨਾ ਜਰੂਰੀ ਹੈ ਪਾਣੀ
• ਸਾਈਕਲ ਚਲਾਓ ਦਿਲ ਦੇ ਰੋਗ ਭਜਾਓ