ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
»
ਟਿਪਸ
»
ਕੈਂਸਰ ਤੋਂ ਬਚਣ ਦੇ ਅਸਾਨ ਤਰੀਕੇ
(health and fitness tips)
Feedback
Print
ਕੈਂਸਰ ਤੋਂ ਬਚਣ ਦੇ ਅਸਾਨ ਤਰੀਕੇ
ND
ਆਲਿਵ ਆਇਲ ਜਾਂ ਫਿਰ ਕੋਕੋਨਟ ਆਇਲ ਦਾ ਇਸਤੇਮਾਲ ਭੋਜਨ ਪਕਾਉਣ ਵਿੱਚ ਕਰ
ੋ।
ਜਿੱਥੇ ਤੱਕ ਸੰਭਵ ਹੋਵੇ ਇਲੈਕਟ੍ਰਾਨਿਕ ਚੀਜ਼ਾਂ ਦਾ ਇਸਤੇਮਾਲ ਘੱਟ ਹੀ ਕਰ
ੋ।
ਗਰਭ ਨਿਰੋਧਕ ਗੋਲੀਆਂ ਦਾ ਇਸਤੇਮਾਲ ਲੰਬੇ ਸਮੇਂ ਤੱਕ ਨਾ ਕਰ
ੋ।
ਗਰਭ ਨਿਰੋਧਕ ਦੇ ਜਿਆਦਾ ਲੰਬੇ ਸਮੇਂ ਤੱਕ ਪ੍ਰਯੋਗ ਕਰਨ ਨਾਲ ਔਰਤਾਂ ਵਿੱਚ ਸਤਨ ਕੈਂਸਰ ਜਾਂ ਲੀਵਰ ਕੈਂਸਰ ਹੋਣ ਦਾ ਖਤਰਾ ਰਹਿੰਦਾ ਹ
ੈ।
ਨਾਲ ਹੀ ਇਹ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਨੂੰ ਵੀ ਵਧਾਉਂਦਾ ਹ
ੈ।
ਹਾਰਮੋਨ ਨਾਲ ਸਬੰਧਿਤ ਥੈਰੇਪੀ ਦਾ ਪ੍ਰਯੋਗ ਕਦੇ ਨਾ ਕਰ
ੋ।
ਆਪਣੇ ਸਰੀਰ ਦੇ ਵਜਨ ਨੂੰ ਸੰਤੁਲਿਤ ਰੱਖ
ੋ।
ਮੋਟਾਪੇ ਨਾਲ ਸਤਨ ਕੈਂਸਰ ਦਾ ਡਰ ਬਣਿਆ ਰਹਿੰਦਾ ਹ
ੈ।
ਵਾਤਾਵਰਣ ਵਿੱਚ ਫੈਲ ਰਹੇ ਪ੍ਰਦੂਸ਼ਣ ਤੋਂ ਆਪਣੇ ਆਪ ਨੂੰ ਜਿੰਨਾ ਹੋ ਸਕੇ ਬਚਾਉਣ ਦੀ ਕੋਸ਼ਿਸ਼ ਕਰ
ੋ।
ਭਰਪੂਰ ਨੀਂਦ ਲ
ਉ।
ਆਮ ਤੌਰ 'ਤੇ 8-10 ਘੰਟੇ ਸੌਣਾ ਸਹੀ ਮੰਨਿਆ ਜਾਂਦਾ ਹ
ੈ।
ਧੂਮਰਪਾਨ ਨਾ ਕਰ
ੋ।
ਨਾ ਕਿਸੇ ਪ੍ਰਕਾਰ ਦੇ ਨਸ਼ੇ ਦਾ ਸੇਵਨ ਕਰ
ੋ।
ਸਰੀਰਿਕ ਕੰਮ ਕਰਦੇ ਰਹ
ੋ।
ਆਪਣੇ ਆਪ ਨੂੰ ਬਿਜ਼ੀ ਰੱਖ
ੋ।
ਰੋਜ਼ਾਨਾ ਕਸਰਤ ਕਰੋ ਤਾਂ ਹੋਰ ਵੀ ਬਿਹਤਰ ਨਤੀਜੇ ਹੋਣਗ
ੇ।
ਨਮਕ ਦਾ ਸੇਵਨ ਸੰਤੁਲਿਤ ਮਾਤਰਾ ਵਿੱਚ ਕਰ
ੋ।
ਜਿਆਦਾ ਨਮਕ ਖਾਣ ਨਾਲ ਪੇਟ ਦਾ ਕੈਂਸਰ ਹੋ ਸਕਦਾ ਹ
ੈ।
ਸਭ ਤੋਂ ਅਹਿਮ ਗੱਲ ਕਿ ਆਪਣੀਆਂ ਭਾਵਨਾਵਾਂ ਨੂੰ ਨਿਯੰਤਰਣ ਵਿੱਚ ਰੱਖ
ੋ।
ਜਿਆਦਾ ਭਾਵੁਕ ਹੋਣਾ ਵੀ ਕੈਂਸਰ ਨੂੰ ਸੱਦਾ ਦਿੰਦਾ ਹ
ੈ।
ਜੇਕਰ ਤੁਸੀਂ ਪੌਸ਼ਟਿਕ ਭੋਜਨ ਲੈ ਵੀ ਰਹੇ ਹੋ ਅਤੇ ਤੁਸੀਂ ਭਾਵਨਾਤਮਿਕ ਰੂਪ ਨਾਲ ਕਮਜੋਰ ਹੋ ਤਾਂ ਪੌਸ਼ਟਿਕ ਖੁਰਾਕ ਵੀ ਆਪਣਾ ਪ੍ਰਭਾਵ ਨਹੀਂ ਦਿਖਾ ਸਕੇਗ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ,
ਸਿਹਤ ਲਈ ਭੋਜਨ,
ਭੋਜਨ ਟਿਪਸ,
ਸਿਹਤ,
ਸੇਹਤ,
ਸਿਹਤ ਟਿਪਸ,
ਸਿਹਤ ਲੇਖ,
ਸਿਹਤ ਸੂਚਨਾ,
ਸਿਹਤ ਖ਼ਬਰ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਗੁਲਾਬੀ ਮੌਸਮ 'ਚ ਤੁਹਾਡੀ ਖੁਰਾਕ
• ਐਸਪ੍ਰਿਨ ਦਾ ਜਿਆਦਾ ਇਸਤੇਮਾਲ ਹਾਨੀਕਾਰਕ
• ਮੋਟਾਪਾ ਦੂਰ ਭਜਾਵੇ ਟਮਾਟਰ
• ਸਿਹਤ ਲਈ ਕਿੰਨਾ ਜਰੂਰੀ ਹੈ ਪਾਣੀ
• ਸਾਈਕਲ ਚਲਾਓ ਦਿਲ ਦੇ ਰੋਗ ਭਜਾਓ
• ਸ਼ਾਕਾਹਾਰੀ ਬਣੋ ਅਤੇ ਕੈਂਸਰ ਤੋਂ ਬਚੋ