ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਟਿਪਸ » ਗੁਲਾਬੀ ਮੌਸਮ 'ਚ ਤੁਹਾਡੀ ਖੁਰਾਕ (health and fitness tips)
Feedback Print Bookmark and Share
 
ND
ਇਸ ਮੌਸਮ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਰੂਰ ਖਾਉ।

ਗੂੰਦ ਦੇ ਲੱਡੂ ਵੀ ਸਰੀਰ ਲਈ ਫਾਇਦੇਮੰਦ ਹਨ। ਇਸ ਨਾਲ ਸਰੀਰ ਦਾ ਤਾਪਮਾਨ ਰੈਗੂਲੇਟ ਹੁੰਦਾ ਹੈ।

ਡ੍ਰਾਇਫਰੂਟਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ, ਕਿਉਂਕਿ ਇਸ ਮੌਸਮ ਵਿੱਚ ਇਹ ਜਲਦੀ ਡਾਇਜੈਸਟ ਹੋ ਜਾਂਦੇ ਹਨ।

ਫ਼ਲਾਂ ਦਾ ਇਸ ਮੌਸਮ ਵਿੱਚ ਰੈਗੂਲਰ ਸੇਵਨ ਕਰੋ, ਖਾਸਤੌਰ 'ਤੇ ਮੌਸੰਮੀ, ਅੰਗੂਰ ਵਰਗੇ ਖੱਟੇ ਫ਼ਲਾਂ ਦਾ।

ਆਮ ਤੌਰ 'ਤੇ ਲੋਕ ਮੰਨਦੇ ਹਨ ਕਿ ਗੰਨੇ ਦਾ ਰਸ ਗਰਮੀਆਂ ਵਿੱਚ ਪੀਣਾ ਫਾਇਦੇਮੰਦ ਹੈ, ਪਰ ਠੰਡ ਵਿੱਚ ਵੀ ਗੰਨੇ ਦਾ ਰਸ ਬਹੁਤ ਜਿਆਦਾ ਫਾਇਦਾ ਕਰਦਾ ਹੈ। ਇਹ ਸਰੀਰ ਦਾ ਤਾਪਮਾਨ ਮੈਂਟੇਨ ਰੱਖਦਾ ਹੈ।

ਖੁਰਾਕ ਵਿੱਚ ਘਿਉ ਦਾ ਪ੍ਰਯੋਗ ਜਿਆਦਾ ਮਾਤਰਾ ਵਿੱਚ ਨਾ ਹੋ ਕੇ ਕੁਝ ਮਾਤਰਾ ਵਿੱਚ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਹੈ।

ਜੇਕਰ ਰਾਤ ਦੇ ਸਮੇਂ ਭਾਰੀ ਭੋਜਨ ਖਾ ਰਹੇ ਹੋ ਤਾਂ 8 ਵਜੇ ਤੱਕ ਖਾ ਲਉ।
ਸਬੰਧਤ ਜਾਣਕਾਰੀ ਲੱਭੋ