ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
»
ਟਿਪਸ
»
ਐਸਪ੍ਰਿਨ ਦਾ ਜਿਆਦਾ ਇਸਤੇਮਾਲ ਹਾਨੀਕਾਰਕ
(health and fitness tips)
Feedback
Print
ਐਸਪ੍ਰਿਨ ਦਾ ਜਿਆਦਾ ਇਸਤੇਮਾਲ ਹਾਨੀਕਾਰਕ
ND
ਦਿਲ ਦੇ ਦੌਰਿਆਂ ਤੋਂ ਬਚਣ ਲਈ ਸਾਵਧਾਨੀ ਦੇ ਤੌਰ 'ਤੇ ਐਸਪ੍ਰਿਨ ਦਾ ਇਸਤੇਮਾਲ ਕਰਨ ਵਾਲੇ ਸਿਹਤਮੰਦ ਲੋਕਾਂ ਨੂੰ ਇਹ ਹੋਰ ਜਿਆਦਾ ਨੁਕਸਾਨ ਪਹੁੰਚਾ ਸਕਦੀ ਹ
ੈ।
ਇਹ ਗੱਲ ਇੱਕ ਅਧਿਐਨ ਵਿੱਚ ਸਾਹਮਣੇ ਆਈ ਹ
ੈ।
ਨਿਯਮਿਤ ਤੌਰ 'ਤੇ ਇਸ ਡ੍ਰਗ ਨੂੰ ਲੈਣ ਦੇ ਪਿੱਛੇ ਇਹ ਧਾਰਣਾ ਹੈ ਕਿ ਇਸ ਨਾਲ ਹਾਰਟ ਅਟੈਕ ਜਾਂ ਦਿਲ ਦੇ ਦੌਰਿਆਂ ਤੋਂ ਬਚਿਆ ਜਾ ਸਕਦਾ ਹੈ, ਪਰ ਇਹ ਅੰਦਰੂਨੀ ਬਿਮਾਰੀਆਂ ਸਮੇਤ ਪੇਟ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹ
ੈ।
ਜਿਹਨਾਂ ਲੋਕਾਂ ਨੂੰ ਕਦੇ ਦਿਲ ਦਾ ਦੌਰਾ ਨਹੀਂ ਪਿਆ, ਉਹਨਾਂ ਲਈ ਸਬੂਤ ਇਸ ਡ੍ਰਗ ਦੇ ਸੇਵਨ ਦੀ ਇਜਾਜਤ ਨਹੀਂ ਦਿੰਦ
ੇ।
ਸ਼ੋਧਕਰਤਾਵਾਂ ਨੇ ਪਾਇਆ ਹੈ ਕਿ ਕੁਝ ਸਿਹਤਮੰਦ ਲੋਕ ਹਰ ਰੋਜ਼ ਸਾਵਧਾਨੀ ਦੇ ਤੌਰ 'ਤੇ ਵੀ ਐਸਪ੍ਰਿਨ ਲੈਂਦੇ ਹਨ, ਕਿਉਂਕਿ ਉਹਨਾਂ ਨੂੰ ਇਸਦੇ ਖਤਰਨਾਕ ਸਾਈਡ ਇਫੈਕਟਸ ਦਾ ਪਤਾ ਨਹੀਂ ਹੁੰਦਾ ਹ
ੈ।
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਿਹਨਾਂ ਲੋਕਾਂ ਨੂੰ ਪਹਿਲਾਂ ਹੀ ਦਿਲ ਦਾ ਦੌਰਾ ਪੈ ਚੁੱਕਿਆ ਹੈ, ਉਹ ਆਪਣੇ ਡਾਕਟਰ ਦੀ ਸਲਾਹ 'ਤੇ ਐਸਪ੍ਰਿਨ ਦਾ ਸੇਵਨ ਜਾਰੀ ਰੱਖ ਸਕਦੇ ਹ
ਨ।
ਜੇਕਰ 40 ਸਾਲ ਤੋਂ ਜਿਆਦਾ ਉਮਰ ਵਿੱਚ ਦਿਲ ਦਾ ਦੌਰਾ ਪੈ ਚੁੱਕਿਆ ਹੈ ਜਾਂ ਮਧੂਮੇਹ ਹੈ ਅਤੇ ਰਕਤਚਾਪ ਦੀ ਵੀ ਸ਼ਿਕਾਇਤ ਹੈ, ਉਹਨਾਂ ਲਈ ਫਿਲਹਾਲ ਇਸ ਦਵਾਈ ਦੇ ਸੇਵਨ ਦੀ ਸਲਾਹ ਦਿੱਤੀ ਜਾ ਸਕਦੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ,
ਸਿਹਤ ਲਈ ਭੋਜਨ,
ਭੋਜਨ ਟਿਪਸ,
ਸਿਹਤ,
ਸੇਹਤ,
ਸਿਹਤ ਟਿਪਸ,
ਸਿਹਤ ਲੇਖ,
ਸਿਹਤ ਸੂਚਨਾ,
ਸਿਹਤ ਖ਼ਬਰ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਮੋਟਾਪਾ ਦੂਰ ਭਜਾਵੇ ਟਮਾਟਰ
• ਸਿਹਤ ਲਈ ਕਿੰਨਾ ਜਰੂਰੀ ਹੈ ਪਾਣੀ
• ਸਾਈਕਲ ਚਲਾਓ ਦਿਲ ਦੇ ਰੋਗ ਭਜਾਓ
• ਸ਼ਾਕਾਹਾਰੀ ਬਣੋ ਅਤੇ ਕੈਂਸਰ ਤੋਂ ਬਚੋ
• ਨੌਜਵਾਨਾਂ 'ਚ ਵਧ ਰਹੇ ਹਨ ਦਿਲ ਦੇ ਰੋਗ
• ਕਿਵੇਂ ਕਰੀਏ ਡੇਂਗੂ ਦੀ ਰੋਕਥਾਮ