ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
»
ਟਿਪਸ
»
ਸਿਹਤ ਲਈ ਕਿੰਨਾ ਜਰੂਰੀ ਹੈ ਪਾਣੀ
(health and fitness tips)
Feedback
Print
ਸਿਹਤ ਲਈ ਕਿੰਨਾ ਜਰੂਰੀ ਹੈ ਪਾਣੀ
ND
-
ਗਰਮ ਪਾਣੀ ਵਿਚ ਸੇਂਧਾ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਗਲੇ ਦੀ ਖਰਾਬੀ ਦੂਰ ਹੁੰਦੀ ਹ
ੈ।
-
ਬੁਖਾਰ ਨੂੰ ਜ਼ਿਆਦਾ ਵਧਣ ਤੋਂ ਰੋਕਣ ਲਈ ਸਿਰ, ਹੱਥ ਅਤੇ ਪੈਰਾਂ 'ਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖ
ੋ।
-
ਜੇਕਰ ਸਰੀਰ ਦੇ ਕਿਸੇ ਜੋੜ ਵਿਚ ਮੋਚ ਆ ਜਾਵੇ ਤਾਂ ਠੰਢੇ ਪਾਣੀ ਦੀ ਟਕੋਰ ਕਰਨ ਨਾਲ ਰਾਹਤ ਮਿਲਦੀ ਹ
ੈ।
-
ਸਵੇਰੇ ਖਾਲੀ ਪੇਟ ਦੋ ਗਿਲਾਸ ਪਾਣੀ ਪੀਣ ਨਾਲ ਕਬਜ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹ
ੈ।
-
ਸਰੀਰ ਦਾ ਕੋਈ ਹਿੱਸਾ ਅੱਗ ਨਾਲ ਜਲ ਜਾਵੇ ਤਾਂ ਉਸ ਨੂੰ ਬਰਫ਼ ਵਾਲੇ ਠੰਢੇ ਪਾਣੀ ਵਿਚ ਡੁਬੋ ਦਿਓ ਜਾਂ ਪਾਣੀ ਉਸ ਹਿੱਸੇ 'ਤੇ ਪਾ
ਓ।
ਜਲਣ ਤੋਂ ਰਾਹਤ ਮਿਲੇਗੀ ਅਤੇ ਛਾਲੇ ਨਹੀਂ ਹੋਣਗ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਸਾਈਕਲ ਚਲਾਓ ਦਿਲ ਦੇ ਰੋਗ ਭਜਾਓ
• ਸ਼ਾਕਾਹਾਰੀ ਬਣੋ ਅਤੇ ਕੈਂਸਰ ਤੋਂ ਬਚੋ
• ਨੌਜਵਾਨਾਂ 'ਚ ਵਧ ਰਹੇ ਹਨ ਦਿਲ ਦੇ ਰੋਗ
• ਕਿਵੇਂ ਕਰੀਏ ਡੇਂਗੂ ਦੀ ਰੋਕਥਾਮ
• ਸਕਾਰਾਤਮਿਕ ਸੋਚ ਵਧਾਉਂਦੀ ਹੈ ਸਮਰੱਥਾ
• ਗਰਭਅਵਸਥਾ 'ਚ ਰੱਖੋ ਖਾਸ ਖਿਆਲ-2