ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਟਿਪਸ » ਸਾਈਕਲ ਚਲਾਓ ਦਿਲ ਦੇ ਰੋਗ ਭਜਾਓ (health and fitness tips)
Feedback Print Bookmark and Share
 
ਨਵੀਂ ਦਿੱਲੀ ਦੇ ਹਾਰਟ ਕੇਅਰ ਫਾਉਂਡੇਸ਼ਨ ਦੇ ਮੁਖੀ ਕੇ. ਐਲ. ਚੋਪੜਾ ਦੇ ਅਨੁਸਾਰ ਸਾਈਕਲ ਚਲਾਉਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਹ ਫਾਇਦੇਮੰਦ ਹੈ।

ਸਾਈਕਲ ਚਲਾਉਣ ਨਾਲ ਸਰੀਰ ਵਿਚ ਕੁਝ ਅਜਿਹੇ ਰਸਾਇਣ ਪੈਦਾ ਹੁੰਦੇ ਹਨ ਜੋ ਦਿਲ ਦੀ ਰੱਖਿਆ ਕਰਦੇ ਹਨ। ਦਿਲ ਦੇ ਰੋਗਾਂ ਦਾ ਮੁੱਖ ਕਾਰਨ ਸਿਗਰਟਨੋਸ਼ੀ ਅਤੇ ਮਾਨਸਿਕ ਤਣਾਅ ਹੈ।

ਜਦੋਂ ਅਸੀਂ ਬਹੁਤ ਤਣਾਅ ਵਿਚ ਹੁੰਦੇ ਹਾਂ ਤਾਂ ਸਰੀਰ ਵਿਚ ਹੋਏ ਰਸਾਣਿਕ ਪਰਿਵਰਤਨ ਦਿਲ ਦੇ ਲਈ ਖਤਰਾ ਪੈਦਾ ਕਰਦੇ ਹਨ।
ਸਬੰਧਤ ਜਾਣਕਾਰੀ ਲੱਭੋ