ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਟਿਪਸ » ਸ਼ਾਕਾਹਾਰੀ ਬਣੋ ਅਤੇ ਕੈਂਸਰ ਤੋਂ ਬਚੋ (health and fitness tips)
Feedback Print Bookmark and Share
 
ND
ਵੈਸੇ ਤਾਂ ਸ਼ਾਕਾਹਾਰੀ ਦਾ ਆਪਣਾ ਹੀ ਮਹੱਤਵ ਹੈ ਪਰ ਜਰਮਨੀ ਵਿਚ ਖਾਧ ਖੋਜ ਕੇਂਦਰ ਵਿਚ ਹੋਏ ਇਕ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਾਕਾਹਾਰੀ ਭੋਜਨ ਨਾਲ ਕੈਂਸਰ ਅਤੇ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।

ਸ਼ਾਕਾਹਾਰੀ ਭੋਜਨ ਕੈਰੋਟੀਨਾਈਡ, ਦਿਲ ਦਾ ਦੌਰਾ ਅਤੇ ਕੈਂਸਰ ਤੋਂ ਬਚਾਅ ਸਕਦਾ ਹੈ। ਇਹ ਟਮਾਟਰ, ਗਾਜਰ ਅਤੇ ਪਾਲਕ ਵਿਚ ਵਧੇਰੇ ਪਾਇਆ ਜਾਂਦਾ ਹੈ। ਕੇਂਦਰ ਵਿਚ ਹੋਏ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਘੱਟ ਤੋਂ ਘੱਟ ਦੋ ਗਿਲਾਸ ਟਮਾਟਰ ਦਾ ਜੂਸ ਪੀਣ ਨਾਲ ਸਰੀਰ ਦੀ ਇਨ੍ਹਾਂ ਰੋਗਾਂ ਨਾਲ ਲੜਨ ਦੀ ਸਮਰੱਥਾ ਵਧ ਜਾਂਦੀ ਹੈ।
ਸਬੰਧਤ ਜਾਣਕਾਰੀ ਲੱਭੋ