ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
»
ਟਿਪਸ
»
ਕਿਵੇਂ ਕਰੀਏ ਡੇਂਗੂ ਦੀ ਰੋਕਥਾਮ
(health and fitness tips)
Feedback
Print
ਕਿਵੇਂ ਕਰੀਏ ਡੇਂਗੂ ਦੀ ਰੋਕਥਾਮ
ਆਪਣੇ ਸਰੀਰ ਨੂੰ ਮੱਛਰਾਂ ਦੇ ਕੱਟਣ ਤੋਂ ਬਚਾਉਣਾ ਅਤੇ ਮੱਛਰ ਆਪਣੇ ਘਰ ਦੇ ਆਸਪਾਸ ਪੈਦਾ ਨਹੀਂ ਹੋਣ ਦੇਣਾ ਡੇਂਗੂ ਦੀ ਰੋਕਥਾਮ ਦਾ ਮੁੱਖ ਅਧਾਰ ਹ
ੈ।
ਘਰ ਦੇ ਆਸਪਾਸ ਪਾਣੀ ਦੀ ਟੈਂਕੀ ਢੱਕ ਕੇ ਰੱਖ
ੋ।
ND
ਕਿਤੇ ਵੀ ਪਾਣੀ ਇਕੱਠਾ ਨਾ ਰੱਖ
ੋ।
ਕੂਲਰ ਆਦਿ ਦੀ ਰੈਗੂਲਰ ਸਫ਼ਾਈ ਕਰੋ ਅਤੇ ਰੋਜ਼ ਪਾਣੀ ਬਦਲ ਦਿ
ਉ।
ਪੂਰੀ ਬਾਂਹ ਦੇ ਕੱਪੜਿਆਂ ਨਾਲ ਆਪਣੇ ਸਰੀਰ ਨੂੰ ਢੱਕ ਕੇ ਰੱਖ
ੋ।
ਪੈਰਾਂ ਵਿੱਚ ਜੁਰਾਬਾਂ ਪਹਿਨ
ੋ।
ਸਰੀਰ 'ਤੇ ਮੱਛਰ ਨਿਰੋਧੀ ਕ੍ਰੀਮ ਲਗਾਉ, ਮੱਛਰਦਾਨੀ ਲਗਾ ਕੇ ਸੌਂਵ
ੋ।
ਘਰ ਦੇ ਆਸਪਾਸ ਮੱਛਰਾਂ ਨੂੰ ਪੈਦਾ ਨਾ ਹੋਣ ਦਿ
ਉ।
ਡੀਡੀਟੀ ਆਦਿ ਰੈਗੂਲਰ ਛਿੜਕੋ, ਨਿੰਮ ਦੇ ਪੱਤਿਆਂ ਦਾ ਧੂੰਆਂ ਕਰ
ੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ,
ਸਿਹਤ ਲਈ ਭੋਜਨ,
ਭੋਜਨ ਟਿਪਸ,
ਸਿਹਤ,
ਸੇਹਤ,
ਸਿਹਤ ਟਿਪਸ,
ਸਿਹਤ ਲੇਖ,
ਸਿਹਤ ਸੂਚਨਾ,
ਸਿਹਤ ਖ਼ਬਰ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਸਕਾਰਾਤਮਿਕ ਸੋਚ ਵਧਾਉਂਦੀ ਹੈ ਸਮਰੱਥਾ
• ਗਰਭਅਵਸਥਾ 'ਚ ਰੱਖੋ ਖਾਸ ਖਿਆਲ-2
• ਗਰਭਅਵਸਥਾ 'ਚ ਰੱਖੋ ਖਾਸ ਖਿਆਲ-1
• ਸਿਹਤ ਲਈ ਪ੍ਰਹੇਜ਼ ਵੀ ਕਰੋ
• ਦਿਲ ਦੇ ਰੋਗਾਂ ਤੋਂ ਬਚਾਉਂਦੇ ਹਨ ਨਟਸ
• ਰੰਗੀਲਾ ਖਾਉ ਅਤੇ ਸਿਹਤ ਪਾਉ