ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
»
ਟਿਪਸ
»
ਗਰਭਅਵਸਥਾ 'ਚ ਰੱਖੋ ਖਾਸ ਖਿਆਲ-1
(health and fitness tips)
Feedback
Print
ਗਰਭਅਵਸਥਾ 'ਚ ਰੱਖੋ ਖਾਸ ਖਿਆਲ-1
ND
ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਵੀ ਦਵਾਈ ਦਾ ਸੇਵਨ ਨਾ ਕਰ
ੋ।
ਜੇਕਰ ਕਿਤੇ ਬਾਹਰ ਜਾ
ਰਹੇ
ਹੋ ਤਾਂ ਡਾਕਟਰ ਲੈਣ ਤੋਂ ਬਾਅਦ ਹੀ ਜਾ
ਉ।
ਗਰਭਅਵਸਥਾ ਦੇ ਦੌਰਾਨ ਥਕਾਵਟ ਹੋਣਾ, ਵਾਰ-ਵਾਰ ਪੇਸ਼ਾਬ ਆਉਣਾ ਜਾਂ ਨੀਂਦ ਆਉਣਾ ਆਮ ਪ੍ਰਕਿਰਿਆ ਹ
ੈ।
ਇਸ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹ
ੈ।
ਹਮੇਸ਼ਾ ਢਿੱਲੇ-ਢਾਲੇ ਕੱਪੜੇ ਪਹਿਨ
ੋ।
ਲੱਕ ਅਤੇ ਪੇਟ ਦੇ ਆਸਪਾਸ ਕੱਪੜੇ ਟਾਈਟ ਨਾ ਹੋ
ਣ।
ਜਿਆਦਾਤਰ ਲਾਰ ਪੈਦਾ ਹੋਣਾ ਆਮ ਹ
ੈ।
ਚਿੰਤਾ ਨਾ ਕਰ
ੋ।
ਸ਼ੁਰੂਆਤ ਦੇ ਕੁਝ ਮਹੀਨਿਆਂ ਤੋਂ ਬਾਅਦ ਇਹ ਆਪਣੇ ਆਪ ਖਤਮ ਹੋ ਜਾਵੇਗ
ੀ।
ਗਰਭਅਵਸਥਾ ਦੇ ਪਹਿਲੇ ਛੇ ਮਹੀਨਿਆਂ ਵਿੱਚ ਹਵਾਈ ਯਾਤਰਾ ਸੁਰੱਖਿਅਤ ਹੁੰਦੀ ਹ
ੈ।
ਜੇਕਰ ਕਿਸੇ ਪ੍ਰਕਾਰ ਦੀ ਹੋਰ ਤਕਲੀਫ਼ ਜਿਵੇਂ ਰਕਤਚਾਪ, ਡਾਇਬਿਟੀਜ਼ ਹੋਣਾ ਜਾਂ ਪਹਿਲਾਂ ਜਲਦੀ ਡਿਲੀਵਰੀ ਹੋਣ ਵਰਗੀ ਸਥਿਤੀ ਵਿੱਚ ਡਾਕਟਰ ਦੀ ਸਲਾਹ ਲ
ਉ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ,
ਸਿਹਤ ਲਈ ਭੋਜਨ,
ਭੋਜਨ ਟਿਪਸ,
ਸਿਹਤ,
ਸੇਹਤ,
ਸਿਹਤ ਟਿਪਸ,
ਸਿਹਤ ਲੇਖ,
ਸਿਹਤ ਸੂਚਨਾ,
ਸਿਹਤ ਖ਼ਬਰ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਸਿਹਤ ਲਈ ਪ੍ਰਹੇਜ਼ ਵੀ ਕਰੋ
• ਦਿਲ ਦੇ ਰੋਗਾਂ ਤੋਂ ਬਚਾਉਂਦੇ ਹਨ ਨਟਸ
• ਰੰਗੀਲਾ ਖਾਉ ਅਤੇ ਸਿਹਤ ਪਾਉ
• ਇੰਝ ਬਚੋ ਐਸਿਡਿਟੀ ਅਤੇ ਪੇਟ ਦੀ ਗੈਸ ਤੋਂ
• ਸਬਜ਼ੀਆਂ ਤੇ ਫਲਾਂ ਦਾ ਜੂਸ ਰੱਖੇ ਸਿਹਤਮੰਦ
• ਸਰੋਂ ਦੇ ਤੇਲ ਨਾਲ ਕੋਲੈਸਟ੍ਰੋਲ ਤੋਂ ਛੁਟਕਾਰਾ