ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
»
ਟਿਪਸ
»
ਇੰਝ ਬਚੋ ਐਸਿਡਿਟੀ ਅਤੇ ਪੇਟ ਦੀ ਗੈਸ ਤੋਂ
(health and fitness tips)
Feedback
Print
ਇੰਝ ਬਚੋ ਐਸਿਡਿਟੀ ਅਤੇ ਪੇਟ ਦੀ ਗੈਸ ਤੋਂ
ਤੁਸੀਂ ਆਪਣੇ ਖਾਣੇ ਵਿਚ ਥੋੜ੍ਹੀ ਸਾਵਧਾਨੀ ਅਤੇ ਸਮਝਦਾਰੀ ਵਰਤ ਕੇ ਪੇਟ ਦੀ ਐਸਿਡਿਟੀ, ਗੈਸ ਅਤੇ ਬਦਹਜ਼ਮੀ ਵਰਗੇ ਰੋਗਾਂ ਤੋਂ ਬਚ ਸਕਦੇ ਹ
ੋ।
ਜਦੋਂ ਤੁਸੀਂ ਕਿਸੇ ਦੇ ਘਰ ਜਾਓ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਤੋਂ ਬਾਅਦ ਕਿਤੇ ਹੋਰ ਜਾਣਾ ਹੈ ਤਾਂ ਫਿਰ ਆਪਣੀ ਭੁੱਖ ਤੋਂ ਘੱਟ ਖਾਓ ਅਤੇ ਤਲੀਆਂ ਹੋਈਆਂ ਚੀਜ਼ਾਂ ਦੇ ਸੇਵਨ ਤੋਂ ਬਚ
ੋ।
ਜੇਕਰ ਖਾਣੇ ਵਿਚ ਤਲੀਆਂ ਹੋਈਆਂ ਚੀਜ਼ਾਂ ਹਨ ਤਾਂ ਉਨ੍ਹਾਂ ਦੇ ਨਾਲ ਰੱਖੀਆਂ ਹੋਈਆਂ ਹੋਰ ਚੀਜ਼ਾਂ ਜਿਵੇਂ ਸਲਾਦ, ਦਹੀਂ, ਰਾਇਤਾ, ਸਬਜ਼ੀ ਆਦਿ ਪੂਰੀ-ਕਚੌਰੀ ਦੇ ਮੁਕਾਬਲੇ ਜ਼ਿਆਦਾ ਖਾਓ ਕਿਉਂਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪੌਸ਼ਟਿਕ ਤੱਤ ਪ੍ਰਦਾਨ ਹੀ ਨਹੀਂ ਕਰਦੀਆਂ ਹਨ ਸਗੋਂ ਪਾਚਣ ਸ਼ਕਤੀ ਵਿਚ ਵਧੇਰੇ ਲਾਭਦਾਇਕ ਹੁੰਦੀਆਂ ਹ
ਨ।
ਚੰਗਾ ਰਹੇਗਾ ਕਿ ਤੁਸੀਂ ਇਕ ਦਿਨ ਵਿਚ ਇਕ ਜਾਂ ਦੋ ਲੋਕਾਂ ਦੇ ਘਰ ਜਾਣ ਦਾ ਪ੍ਰੋਗਰਾਮ ਬਣਾਓ ਕਿਉਂਕਿ ਤਿਉਹਾਰ ਦੇ ਮੌਸਮ ਵਿਚ ਕਿਤੇ ਵੀ ਜਾਓਗੇ ਤਾਂ ਖਾਣ ਤੋਂ ਨਹੀਂ ਬਚ ਸਕੋਗ
ੇ।
ਜੇਕਰ ਫਿਰ ਵੀ ਤੁਹਾਨੂੰ ਗੈਸ, ਐਸਿਡਿਟੀ ਜਾਂ ਬਦਹਜ਼ਮੀ ਦੀ ਸਮੱਸਿਆ ਪੈਦਾ ਹੁੰਦੀ ਹੈ ਤਾਂ ਯੋਗ ਦਵਾਈ ਲੈ ਕੇ ਆਪਣੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹ
ੋ।
ਜੇਕਰ ਤੁਸੀਂ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਨਿਸ਼ਚੈ ਹੀ ਤੁਸੀਂ ਤਿਉਹਾਰ ਨਾ ਸਿਰਫ਼ ਚੰਗੇ ਢੰਗ ਨਾਲ ਮਨਾਓਗੇ ਸਗੋਂ ਇਸ ਤਰ੍ਹਾਂ ਆਉਣ ਵਾਲੀਆਂ ਪੇਟ ਦੀਆਂ ਕਈ ਬਿਮਾਰੀਆਂ ਤੋਂ ਬਚਾਅ ਕਰ ਸਕੋਗ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਸਬਜ਼ੀਆਂ ਤੇ ਫਲਾਂ ਦਾ ਜੂਸ ਰੱਖੇ ਸਿਹਤਮੰਦ
• ਸਰੋਂ ਦੇ ਤੇਲ ਨਾਲ ਕੋਲੈਸਟ੍ਰੋਲ ਤੋਂ ਛੁਟਕਾਰਾ
• ਟਿਪਸ ਫਾਰ ਗੁਡ ਈਟਿੰਗ
• ਸੈਰ ਕਰਦੇ ਸਮੇਂ ਇਹ ਵੀ ਕਰੋ
• ਬਿਮਾਰੀਆਂ ਤੋਂ ਬਚਾਉਂਦੀ ਹੈ ਤੁਲਸੀ-2
• ਬਿਮਾਰੀਆਂ ਤੋਂ ਬਚਾਉਂਦੀ ਹੈ ਤੁਲਸੀ-1