ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
»
ਟਿਪਸ
»
ਸਰੋਂ ਦੇ ਤੇਲ ਨਾਲ ਕੋਲੈਸਟ੍ਰੋਲ ਤੋਂ ਛੁਟਕਾਰਾ
(health and fitness tips)
Feedback
Print
ਸਰੋਂ ਦੇ ਤੇਲ ਨਾਲ ਕੋਲੈਸਟ੍ਰੋਲ ਤੋਂ ਛੁਟਕਾਰਾ
ND
ਜਿਹਨਾਂ ਲੋਕਾਂ ਵਿੱਚ ਕੋਲੈਸਟ੍ਰੋਲ ਦਾ ਪੱਧਰ ਜਨਮ ਤੋਂ ਹੀ ਜਿਆਦਾ ਹੁੰਦਾ ਹੈ, ਉਹਨਾਂ ਲਈ ਭੋਜਨ ਵਿੱਚ ਰੈਪਸੀਡ ਆਇਲ ਮਤਲਬ ਸਫ਼ੇਦ ਸਰੋਂ ਦੇ ਤੇਲ ਦਾ ਸੇਵਨ ਬਹੁਤ ਲਾਭਦਾਇਕ ਸਿੱਧ ਹੋ ਸਕਦਾ ਹ
ੈ।
ਖਾਣ ਵਾਲੇ ਪਦਾਰਥਾਂ ਵਿੱਚ ਰੈਪਸੀਡ ਦਾ ਇਸਤੇਮਾਲ ਉਹਨਾਂ ਲੋਕਾਂ ਵਿੱਚ ਕੋਲੈਸਟ੍ਰੋਲ ਨੂੰ ਤਾਂ ਘੱਟ ਕਰਦਾ ਹੀ ਹੈ, ਨਾਲ ਹੀ ਇਹ ਖੂਨ ਵਿੱਚ ਚਰਬੀ ਦੇ ਪੱਧਰ ਨੂੰ ਵੀ ਘਟਾਉਣ ਵਿੱਚ ਮੱਦਦਗਾਰ ਸਾਬਿਤ ਹੁੰਦਾ ਹ
ੈ।
ਦੁਨੀਆ ਵਿੱਚ ਲੱਖਾਂ ਲੋਕ ਹਾਈਪਰ ਕੋਲੈਸਟ੍ਰੋਲੇਮੀਆ ਨਾਲ ਪੀੜਤ ਹ
ਨ।
ਇਸ ਨਾਲ ਐਥਰੋਸਲੋਸਿਸ ਜਾਂ ਧਮਣੀਆਂ ਦੇ ਸੁੰਘੜ ਜਾਣ ਅਤੇ ਦਿਲ ਦੇ ਰੋਗਾਂ ਦੀ ਆਸ਼ੰਕਾ ਪੈਦਾ ਹੋ ਜਾਂਦੀ ਹ
ੈ।
ਆਸਟ੍ਰੇਲੀਆਈ ਵਿਗਿਆਨਕਾਂ ਦੁਆਰਾ ਕੀਤੇ ਗਏ ਇੱਕ ਤਾਜਾ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਪੰਜ ਤੋਂ ਛੇ ਮਹੀਨੇ ਤੱਕ ਰੈਪਸੀਡ ਦੇ ਤੇਲ ਦੇ ਸੇਵਨ ਨਾਲ ਹਾਨੀਕਾਰਕ ਕੋਲੈਸਟ੍ਰੋਲ ਦਾ ਪੱਧਰ ਅਤੇ ਬਲੱਡ
ਵਸਾ ਵਿੱਚ 30 ਪ੍ਰਤੀਸ਼ਤ ਤੱਕ ਦੀ ਕਮੀ ਆ ਸਕਦੀ ਹ
ੈ।
ਰੈਪਸੀਡ ਆਇਲ ਵਿੱਚ ਅੱਧੇ ਸੈਚੁਰੇਟਿਡ ਫੈਟ ਯੁਕਤ ਤੇਲ ਹੁੰਦੇ ਹਨ ਅਤੇ ਅੱਧੇ ਆਲਿਵ ਆਇਲ ਵਰਗੇ ਤੇਲ ਹੁੰਦੇ ਹ
ਨ।
ਇਸ ਵਿੱਚ ਅਨਸੈਚੁਰੇਟਿਡ ਫੈਟ ਵੀ ਹੁੰਦੇ ਹਨ, ਜਿਹਨਾਂ ਨਾਲ ਕੋਲੈਸਟ੍ਰੋਲ ਦਾ ਪੱਧਰ ਘਟਦਾ ਹ
ੈ।
ਰੈਪਸੀਡ ਮਤਲਬ ਸਫ਼ੇਦ ਸਰੋਂ ਦੇ ਪੌਦੇ ਦੀਆਂ ਪੱਤੀਆਂ ਅਤੇ ਤਣਾ ਵੀ ਲਾਭਦਾਇਕ ਹੁੰਦਾ ਹ
ੈ
। ਏਸ਼ਿਆਈ ਦੇਸ਼ਾਂ ਵਿੱਚ ਇਸ ਨੂੰ ਹਰੇ ਸਾਗ ਦੇ ਰੂਪ ਵਿੱਚ ਵੀ ਖਾਧਾ ਜਾਂਦਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਟਿਪਸ ਫਾਰ ਗੁਡ ਈਟਿੰਗ
• ਸੈਰ ਕਰਦੇ ਸਮੇਂ ਇਹ ਵੀ ਕਰੋ
• ਬਿਮਾਰੀਆਂ ਤੋਂ ਬਚਾਉਂਦੀ ਹੈ ਤੁਲਸੀ-2
• ਬਿਮਾਰੀਆਂ ਤੋਂ ਬਚਾਉਂਦੀ ਹੈ ਤੁਲਸੀ-1
• ਘਰ 'ਚ ਹੀ ਪਾਉ ਰੋਗਾਂ ਤੋਂ ਛੁਟਕਾਰਾ
• ਕੈਂਸਰ ਤੋਂ ਬਚਾਏਗੀ ਹਲਦੀ