ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਟਿਪਸ » ਟਿਪਸ ਫਾਰ ਗੁਡ ਈਟਿੰਗ (health and fitness tips)
Feedback Print Bookmark and Share
 
ND
ਪੂਰੇ ਦਿਨ ਵਿੱਚ ਸਭ ਤੋਂ ਘੱਟ ਖਾਣਾ ਡਿਨਰ ਦੇ ਸਮੇਂ ਕਰੋ।

ਭੋਜਨ ਨੂੰ ਨਿਗਲੋ ਨਹੀਂ, ਚਬਾ-ਚਬਾ ਕੇ ਖਾਉ।

ਦੁਪਹਿਰ ਅਤੇ ਰਾਤ ਦਾ ਖਾਣਾ ਖਾਣ ਤੋਂ ਪਹਿਲਾਂ ਸਲਾਦ ਖਾਉ।

ਇੱਕ ਦਮ ਜਿਆਦਾ ਜਾਂ ਇੱਕ ਦਮ ਘੱਟ ਵੀ ਖਾਣਾ ਨਾ ਖਾਉ।

ਕਣਕ ਦੇ ਆਟੇ ਨੂੰ ਛਾਣੋ ਨਹੀਂ।

ਸਬਜ਼ੀਆਂ ਨੂੰ ਛਿੱਲੋ ਨਹੀਂ, ਮਾਮੂਲੀ ਜਿਹਾ ਸਕ੍ਰਬ ਕਰੋ।

ਫਾਸਟ ਫੂਡ ਅਤੇ ਕੈਂਡ ਫੂਡ ਪਾਕੇਟ ਅਤੇ ਦਿਲ ਦੋਵਾਂ ਲਈ ਮਹਿੰਗਾ ਹੈ।

ਨਮਕ ਦਾ ਉਪਯੋਗ ਘੱਟ ਕਰੋ।

ਉਮਰ ਵਧਣ ਦੇ ਨਾਲ-ਨਾਲ ਖਾਣਾ ਵੀ ਘੱਟ ਕਰ ਦਿਉ।

ਖਾਣੇ ਵਿੱਚ ਪੀਲਾ, ਕੇਸਰੀ ਅਤੇ ਹਰੀਆਂ ਸਬਜ਼ੀਆਂ ਦਾ ਉਪਯੋਗ ਜਰੂਰ ਕਰੋ।
ਸਬੰਧਤ ਜਾਣਕਾਰੀ ਲੱਭੋ