ਸੈਰ ਕਰਦੇ ਸਮੇਂ ਇਹ ਵੀ ਕਰੋ

-
ਨੱਕ ਤੋਂ ਸਾਹ ਭਰ ਕੇ, ਮੂੰਹ ਬੰਦ ਕਰਕੇ ਨੱਕ ਵਿਚੋਂ ਭੰਵਰੇ ਵਾਲੀ ਗੂੰਜ ਪੈਦਾ ਕਰਦੇ ਹੋਏ ਹੌਲੀ-ਹੌਲੀ ਸਾਹ ਕੱਢੋ ਤੇ ਇਸ ਆਵਾਜ਼ 'ਤੇ ਧਿਆਨ ਦਿਓ।ਲਾਭ : ਇਸ ਤਰ੍ਹਾਂ ਕਰਨ ਨਾਲ ਮਨ-ਦਿਮਾਗ ਸ਼ਾਂਤ ਹੁੰਦਾ ਹੈ। ਤਣਾਅ, ਕ੍ਰੋਧ, ਦੂਰ ਹੁੰਦਾ ਹੈ, ਨੀਂਦ ਚੰਗੀ ਆਉਂਦੀ ਹੈ। ਸ਼ਕਤੀ, ਬੁੱਧੀ ਦਾ ਵਿਕਾਸ ਹੁੰਦਾ ਹੈ।-
ਸਾਹ ਬਾਹਰ ਕੱਢ ਕੇ ਗਲੇ ਨੂੰ ਸਿਕੋੜ ਕੇ ਘਸ਼ਣ ਦੀ ਆਵਾਜ਼ ਕੱਢਦੇ ਹੋਏ ਸਾਹ ਭਰੋ। ਫਿਰ ਬਿਨਾਂ ਸਾਹ ਰੋਕੇ ਨੱਕ ਵਿਚੋਂ ਸਾਹ ਬਾਹਰ ਕੱਢ ਦਿਓ। ਇਸ ਤਰ੍ਹਾਂ 5-7 ਵਾਰ ਕਰੋ।ਲਾਭ : ਇਹ ਕਫ਼-ਖਾਂਸੀ ਦੂਰ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਥਾਈਰਡ, ਦਿਲ ਦੀ ਬਿਮਾਰੀ ਹੋਵੇ ਉਨ੍ਹਾਂ ਲਈ ਲਾਭਕਾਰੀ ਹੈ। ਇਸਦਾ ਅਭਿਆਸ ਕਰਨ ਨਾਲ ਮਿਠਾਸ ਆਉਂਦੀ ਹੈ। ਘੁਰਾੜੇ ਮਾਰਨ ਦੀ ਬਿਮਾਰੀ ਦੂਰ ਹੁੰਦੀ ਹੈ। ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਮਨ ਦਿਮਾਗ ਸ਼ਾਂਤ ਰਹਿੰਦਾ ਹੈ।-
ਹੱਥਾਂ ਨੂੰ ਲੱਕ ਦੇ ਪਿੱਛੇ ਬਾਹਵਾਂ ਨੂੰ ਪਕੜ ਕੇ ਮੋਢਿਆਂ ਨੂੰ ਪਿੱਛੇ ਵੱਲ ਕਰੋ ਤੇ ਗਹਿਰੇ ਸਾਹ ਲੈਂਦੇ ਹੋਏ ਸਾਹ ਕੱਢੋ।ਲਾਭ : ਇਸ ਨਾਲ ਲੱਕ ਤੇ ਗਰਦਨ ਸਿੱਧੀ ਰਹਿੰਦੀ ਹੈ। ਸਰੀਰ ਦੀ ਸ਼ੇਪ ਠੀਕ ਰਹਿੰਦੀ ਹੈ। ਗਰਦਨ ਲੱਕ ਦਾ ਦਰਦ ਦੂਰ ਹੁੰਦਾ ਹੈ। ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ, ਸਿਹਤ ਟਿਪਸ, ਸਿਹਤ ਸੁਰੱਖਿਆ ਟਿਪਸ, ਸਿਹਤ ਅਤੇ ਸੁੰਦਰਤਾ ਟਿਪਸ, ਸਿਹਤ ਲਈ ਭੋਜਨ, ਭੋਜਨ ਟਿਪਸ, ਸਿਹਤ, ਸੇਹਤ, ਸਿਹਤ ਟਿਪਸ, ਸਿਹਤ ਲੇਖ, ਸਿਹਤ ਸੂਚਨਾ, ਸਿਹਤ ਖ਼ਬਰ