ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
»
ਟਿਪਸ
»
ਸੇਬ ਦਾ ਜੂਸ ਪੀਓ ਤੇ ਸਿਹਤਮੰਦ ਰਹੋ
(health and fitness tips)
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਸੇਬ ਦਾ ਜੂਸ ਪੀਓ ਤੇ ਸਿਹਤਮੰਦ ਰਹੋ
ND
ਇਕ ਸੇਬ ਦਾ ਇਕ ਗਿਲਾਸ ਜੂਸ ਪੀਣ ਨਾਲ ਸਰੀਰ ਨੂੰ ਵਿਟਾਮਿਨ ਏ ਅਤੇ ਸੀ ਮਿਲਦੇ ਹਨ, ਜੋ ਪੂਰੇ ਦਿਨ ਲਈ ਕਾਫੀ ਹ
ਨ।
ਵਿਟਾਮਿਨ ਤੋਂ ਇਲਾਵਾ ਵੀ ਸੇਬ ਦਾ ਜੂਸ ਪੀਣ ਨਾਲ ਬਹੁਤ ਕੁਝ ਮਿਲਦਾ ਹੈ ਜਿਵੇਂ ਥਕਾਵਟ ਹੋਣ 'ਤੇ ਤਾਜ਼ੇ ਸੇਬ ਦਾ ਰਸ ਤੁਹਾਨੂੰ ਐਨਰਜੀ ਪ੍ਰਦਾਨ ਕਰਦਾ ਹੈ ਕਿਉਂਕਿ ਸੇਬ ਦੀ ਸ਼ੂਗਰ ਤੁਹਾਨੂੰ ਇੰਸਟੈਂਸ ਐਨਰਜੀ ਦਿੰਦੀ ਹ
ੈ।
ਸੇਬ ਵਿਚ ਰੇਸ਼ਾ ਕਾਫੀ ਹੁੰਦਾ ਹ
ੈ।
ਕੁਝ ਤਾਂ ਜੂਸ ਵਿਚ ਘੁਲ ਜਾਂਦਾ ਹੈ, ਕੁਝ ਫਾਈਬਰ ਜੂਸ ਵਿਚ ਨਹੀਂ ਘੁਲਦੇ, ਜੋ ਪੇਟ ਨੂੰ ਸਾਫ਼ ਕਰਨ ਵਿਚ ਮਦਦ ਕਰਦੇ ਹ
ਨ।
ਸੇਬ ਨੂੰ ਸਰੀਰ ਦਾ ਕਲੀਂਜ਼ਰ ਮੰਨਿਆ ਜਾਂਦਾ ਹ
ੈ।
ਸੇਬ ਦਾ ਜੂਸ ਸਰੀਰ ਨੂੰ ਨਿਊਟ੍ਰੀਸ਼ਨ ਤਾਂ ਦਿੰਦਾ ਹੀ ਹੈ, ਨਾਲ ਦੀ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਬਣਾਉਂਦਾ ਹ
ੈ।
ਅਰਥਰਾਈਟਿਸ ਦੇ ਰੋਗੀਆਂ ਨੂੰ ਸੇਬ ਦਾ ਜੂਸ ਲਾਭ ਪਹੁੰਚਾਉਂਦਾ ਹੈ ਕਿਉਂਕਿ ਸੇਬ ਦੇ ਜੂਸ ਵਿਚ ਪੋਟਾਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਅਰਥਰਾਈਟਿਸ ਵਿਚ ਲਾਭਕਾਰੀ ਹ
ੈ।
ਤਾਜ਼ੇ ਸੇਬ ਦਾ ਜੂਸ ਗੁਰਦੇ ਤੇ ਜਿਗਰ ਨੂੰ ਵੀ ਸਾਫ਼ ਰੱਖਦਾ ਹ
ੈ।
ਸੇਬ ਵਿਚ ਕੈਲੋਰੀ ਘੱਟ ਹੋਣ ਕਾਰਨ ਮੋਟਾਪਾ ਵੀ ਜ਼ਿਆਦਾ ਨਹੀਂ ਹੁੰਦ
ਾ।
ਵੱਡੀ ਉਮਰ ਵਿਚ ਵੀ ਸੇਬ ਦਾ ਜੂਸ ਪੀਤਾ ਜਾ ਸਕਦਾ ਹ
ੈ।
Courtesy
- ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ,
ਸਿਹਤ ਲਈ ਭੋਜਨ,
ਭੋਜਨ ਟਿਪਸ,
ਸਿਹਤ,
ਸੇਹਤ,
ਸਿਹਤ ਟਿਪਸ,
ਸਿਹਤ ਲੇਖ,
ਸਿਹਤ ਸੂਚਨਾ,
ਸਿਹਤ ਖ਼ਬਰ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਜਦੋਂ ਸਤਾਏ ਗਰਦਨ ਦਾ ਦਰਦ
• ਰਾਤ ਨੂੰ ਜਾਗਣ ਨਾਲ ਅਲਸਰ ਦਾ ਖ਼ਤਰਾ
• ਨਜ਼ਰਅੰਦਾਜ ਨਾ ਕਰੋ ਸਾਇਟਿਕਾ ਦਾ ਦਰਦ
• ਐਂਟੀ-ਆਕਸੀਡੈਂਟ ਕਾਲੇ ਅੰਗੂਰਾਂ ਦਾ ਰਸ
• ਤੰਦਰੁਸਤੀ ਲਈ ਆਪਸੀ ਮੇਲ-ਜੋਲ ਜ਼ਰੂਰੀ
• ਵਰਤ ਅਤੇ ਤੁਹਾਡੀ ਸਿਹਤ