ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
»
ਟਿਪਸ
»
ਹਰੀ ਕੌਫ਼ੀ ਪੀਉ ਅਤੇ ਵਜਨ ਘਟਾਉ
(health and fitness tips)
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਹਰੀ ਕੌਫ਼ੀ ਪੀਉ ਅਤੇ ਵਜਨ ਘਟਾਉ
ND
ਸਰੀਰ ਦਾ ਵਧਿਆ ਵਜਨ ਆਧੁਨਿਕ ਜੀਵਨਸ਼ੈਲੀ ਦਾ ਬਹੁਤ ਵੱਡਾ ਰੋਗ ਬਣ ਗਿਆ ਹ
ੈ।
ਜਿਆਦਾਤਰ ਸ਼ਹਿਰੀ ਲੋਕ ਇਸ ਤੋਂ ਪਰੇਸ਼ਾਨ ਹੋ ਕੇ ਲੱਖਾਂ ਰੁਪਏ ਤੱਕ ਖਰਚ ਕਰ ਦਿੰਦੇ ਹਨ, ਪਰ ਵਜਨ ਘੱਟ ਨਹੀਂ ਹੁੰਦਾ ਹ
ੈ।
ਹੁਣ ਇੱਕ ਨਵੇਂ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਰੀ ਕੌਫ਼ੀ ਪੀਣ ਨਾਲ ਵਜਨ ਘੱਟ ਕੀਤਾ ਜਾ ਸਕਦਾ ਹ
ੈ।
ਵਿਗਿਆਨਕਾਂ ਦੇ ਮੁਤਾਬਿਕ ਹਰੀ ਕੌਫ਼ੀ ਵਿੱਚ ਕਲੋਰੋਜੇਨਿਕ ਐਸਿਡ ਪਾਇਆ ਜਾਂਦਾ ਹੈ ਜੋ ਵਜਨ 'ਤੇ ਨਿਯੰਤਰਣ ਵਿੱਚ ਸਹਾਇਕ ਹ
ੈ।
ਇਹ ਐਸਿਡ ਅੰਤੜੀਆਂ ਵਿੱਚੋਂ ਸ਼ੂਗਰ ਲੈ ਲੈਂਦਾ ਹੈ ਅਤੇ ਫੈਲ ਕੇ ਵਸਾ ਜਲਾ ਦਿੰਦਾ ਹ
ੈ।
ਸਿਰਫ਼ ਚਾਰ ਹਫ਼ਤੇ ਦੇ ਪ੍ਰੀਖਣ ਵਿੱਚ ਪਾਇਆ ਗਿਆ ਕਿ ਜਿਹਨਾਂ ਨੂੰ ਨਿਯਮਿਤ ਰੂਪ ਨਾਲ ਇੱਕ ਕੱਪ ਹਰੀ ਕੌਫ਼ੀ ਰੋਜਾਨਾ ਦਿੱਤੀ ਗਈ, ਉਹਨਾਂ ਦਾ ਵਜਨ ਦੋ ਹਫ਼ਤੇ ਦੇ ਅੰਦਰ 3.5 ਪੌਂਡ ਘੱਟ ਹੋ ਗਿਆ, ਉੱਥੇ ਹੀ ਇੱਕ ਮਹੀਨੇ ਤੱਕ ਹਰੀ ਕੌਫ਼ੀ ਦਾ ਸੇਵਨ ਕਰਨ ਵਾਲਿਆਂ ਦਾ ਵਜਨ 4.45 ਪੌਂਡ ਘੱਟ ਹੋ ਗਿ
ਆ।
ਸ਼ੋਧਕਰਤਾਵਾਂ ਦੇ ਮੁਤਾਬਿਕ ਹਰੀ ਕੌਫ਼ੀ ਨਹੀਂ ਪੀਣ ਵਾਲਿਆਂ ਦੀ ਤੁਲਨਾ ਵਿੱਚ ਹਰੀ ਕੌਫ਼ੀ ਪੀਣ ਵਾਲਿਆਂ ਦਾ ਔਸਤ ਵਜਨ 0.3 ਪੌਂਡ ਪ੍ਰਤੀ ਹਫ਼ਤੇ ਦੀ ਦਰ ਨਾਲ ਘੱਟ ਹੋਇ
ਆ।
ਹਰੀ ਕੌਫ਼ੀ ਵਿੱਚ ਪਾਏ ਜਾਣ ਵਾਲੇ ਕਲੋਰੋਜੇਨਿਕ ਐਸਿਡ ਵਿੱਚ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਪਾਇਆ ਜਾਂਦਾ ਹ
ੈ।
ਇਹ ਵਜਨ ਦੇ ਨਾਲ-ਨਾਲ ਸਰੀਰ ਦੀਆਂ ਕਈ ਹੋਰ ਚੀਜ਼ਾਂ ਲਈ ਵੀ ਫਾਇਦੇਮੰਦ ਹੁੰਦਾ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ,
ਸਿਹਤ ਲਈ ਭੋਜਨ,
ਭੋਜਨ ਟਿਪਸ,
ਸਿਹਤ,
ਸੇਹਤ,
ਸਿਹਤ ਟਿਪਸ,
ਸਿਹਤ ਲੇਖ,
ਸਿਹਤ ਸੂਚਨਾ,
ਸਿਹਤ ਖ਼ਬਰ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਕਸਰਤ ਨਾਲ ਮਾਸਪੇਸ਼ੀਆਂ ਬਣਾਉ ਮਜ਼ਬੂਤ
• ਚੰਗੀਆਂ ਗੱਲਾਂ ਸੋਚੇ, ਸਿਹਤਮੰਦ ਰਹੋ
• ਧਮਨੀ ਰੋਗ ਵਿਚ ਲਾਭਦਾਇਕ ਹੈ ਯੋਗ
• ਸ਼ਹਿਦ ਰੋਕਦਾ ਹੈ ਇਨਫੈਕਸ਼ਨ
• ਹਰੀਆਂ ਸਬਜ਼ੀਆਂ ਨਾਲ ਦਿਲ ਦੀ ਸੁਰੱਖਿਆ
• ਬਣਾ ਲਉ ਦੰਦਾਂ ਨੂੰ ਚਮਕਦਾਰ