ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
»
ਟਿਪਸ
»
ਚੰਗੀਆਂ ਗੱਲਾਂ ਸੋਚੇ, ਸਿਹਤਮੰਦ ਰਹੋ
(health and fitness tips)
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਚੰਗੀਆਂ ਗੱਲਾਂ ਸੋਚੇ, ਸਿਹਤਮੰਦ ਰਹੋ
ਥਿੰਕ ਪੌਜਿਟਿਵ : ਬੀ ਹੈਪੀ
ND
ਸਾਡੇ ਜੀਵਨ ਵਿੱਚ ਜਿਵੇਂ-ਜਿਵੇਂ ਭੌਤਿਕ ਸੁਵਿਧਾਵਾਂ ਵਧਦੀਆਂ ਜਾ ਰਹੀਆਂ ਹਨ, ਉਵੇਂ-ਉਵੇਂ ਨਕਰਾਤਮਿਕ ਸੋਚ ਅਤੇ ਵਿਚਾਰਾਂ ਦੀ ਗਿਣਤੀ ਵਧਦੀ ਜਾ ਰਹੀ ਹ
ੈ।
ਨਿਗੈਟਿਵ ਥਿੰਕਿੰਗ ਦਾ ਹੀ ਨਤੀਜਾ ਹੈ ਕਿ ਹਰ ਪਾਸੇ ਨਿਰਾਸ਼ਾ, ਹਿੰਸਾ ਦਾ ਵਾਤਾਵਰਨ ਬਣਦਾ ਜਾ ਰਿਹਾ ਹ
ੈ।
ਰਿਸਰਚ ਦੇ ਅਨੁਸਾਰ, ਸਕਰਾਤਮਿਕ ਸੋਚਣ ਵਾਲਿਆਂ ਦੇ ਉਮਰ ਵੀ ਜਿਆਦਾ ਹੁੰਦੀ ਹ
ੈ।
ਕੁੱਲ ਮਿਲਾ ਕੇ ਸਕਰਾਤਮਿਕ ਸੋਚ 'ਹੈਪੀ ਲੌਂਗ ਲਾਈਫ' ਦੀ ਕੁੰਜੀ ਹ
ੈ।
ਜੌਬ ਲਈ ਵੀ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਹਾਡੇ ਪੌਜਿਟਿਵ ਐਟੀਟਿਊਡ ਨੂੰ ਨੋਟ ਕੀਤਾ ਜਾਂਦਾ ਹ
ੈ।
ਇੱਕ ਵਾਰ ਇਹਨਾਂ ਨੂੰ ਜਰੂਰ ਅਪਣਾਉ :
ਸਕਰਾਤਮਿਕ ਲੋਕਾਂ ਨਾਲ ਰਹੋ -
ਸਭ ਤੋਂ ਜਿਆਦਾ ਜਰੂਰੀ ਹੈ ਤੁਹਾਡੇ ਆਸ-ਪਾਸ ਦੇ ਲੋਕ ਸਕਰਾਤਮਿਕ ਸੋਚ ਵਾਲੇ ਹੋ
ਣ।
ਦਿਆਲੂ -
ਇਸਦੀ ਸ਼ੁਰੂਆਤ ਵੀ ਤੁਸੀਂ ਆਪਣੇ ਆਪ ਤੋਂ ਕਰ
ੋ।
ਆਪਣੇ ਪ੍ਰਤੀ ਦਿਆਲੂ ਰਹੋ, ਤੁਹਾਡੀ ਸੋਚ ਪੌਜਿਟਿਵ ਹੋ ਜਾਵੇਗ
ੀ।
ਵਿਸ਼ਵਾਸ -
ਜੀ ਹਾਂ, ਫਰੇਬ ਦੀ ਇਸ ਦੁਨੀਆ ਵਿੱਚ ਵਿਸ਼ਵਾਸ ਨਾਲ ਚੱਲ
ੋ।
ਤੁਹਾਡਾ ਵਿਸ਼ਵਾਸ ਤੁਹਾਨੂੰ ਦਿਸ਼ਾ ਦਵੇਗ
ਾ।
ਪ੍ਰੇਰਣਾ -
ਜਿਸ ਵਿਅਕਤੀ ਦਾ ਕੰਮ ਚੰਗਾ ਲੱਗੇ, ਉਸ ਤੋਂ ਪ੍ਰੇਰਣਾ ਲ
ਉ।
ਅਖ਼ਬਾਰ ਦੇ ਇਲਾਵਾ ਕਿਤਾਬਾਂ ਪੜ੍ਹਨ ਦੀ ਆਦਤ ਪਾ
ਉ।
ਸਮਾਈਲ -
ਸਭ ਤੋਂ ਜਿਆਦਾ ਜਰੂਰੀ ਹੈ ਤੁਹਾਡਾ ਮੁਸਕੁਰਾਉਣ
ਾ।
ਰਿਲੈਕਸਡ ਰਹੋ -
ਪੂਰੇ ਦਿਨ ਵਿੱਚ ਪੰਜਾਹ ਅਜਿਹੇ ਕਾਰਨ ਸਾਹਮਣੇ ਆਉਂਦੇ ਹਨ, ਜਿਹਨਾਂ ਨਾਲ ਮਨ 'ਚ ਖਿਝ ਆਉਂਦੀ ਹੈ, ਸਿਹਤਮੰਦ ਰਹਿਣ ਲਈ ਬਿਹਤਰ ਹੈ ਕਿ ਇਹ ਖਿਝ ਤੁਹਾਡੇ ਨਾਲ ਪਲ ਭਰ ਹੀ ਰਹ
ੇ।
ਤੁਰੰਤ ਨਿਯੰਤਰਣ ਪਾਉਣ ਦੀ ਕੋਸ਼ਿਸ਼ ਕਰ
ੋ।
ND
ਧਿਆਨ ਵੰਡੋ -
ਜੋ ਗੱਲ ਤੁਹਾਨੂੰ ਜਿਆਦਾ ਪਰੇਸ਼ਾਨ ਕਰ ਰਹੀ ਹੋਵੇ, ਉਸ ਤੋਂ ਆਪਣਾ ਧਿਆਨ ਹਟਾ ਕੇ ਉਹਨਾਂ ਗੱਲਾਂ ਵੱਲ ਧਿਆਨ ਦਿਉ, ਜੋ ਤੁਹਾਨੂੰ ਚੰਗੀਆਂ ਲੱਗਦੀਆਂ ਹ
ਨ।
ਪਿਆਰ ਦੇ ਬਾਰੇ ਸੋਚੋ -
ਅਸੀਂ ਸਭ ਆਪਣੇ ਜੀਵਨ ਵਿੱਚ ਇੱਕ ਵਾਰ ਜਰੂਰ ਪਿਆਰ ਕਰਦੇ ਹਾ
ਂ।
ਸਿਹਤਮੰਦ ਰਹਿਣ ਲਈ ਵਿਗਿਆਨਕਾਂ ਨੇ ਸਿੱਧ ਕੀਤਾ ਹੈ, ਪਿਆਰ ਦੀਆਂ ਮਧੁਰ ਯਾਦਾਂ ਤੁਹਾਨੂੰ ਤਾਕਤ ਦਿੰਦੀਆਂ ਹ
ਨ।
ਯਾਦ ਰਹੇ, ਪਿਆਰ ਦੀਆਂ ਚੰਗੀਆਂ ਅਤੇ ਸੁਖੀ ਗੱਲਾਂ ਹੀ ਸੋਚੋ ਨਾ ਕਿ ਤਕਲੀਫ ਦੇਣ ਵਾਲੀਆਂ ਗੱਲਾ
ਂ।
ਸਕਰਾਤਮਿਕ ਸੋਚ ਜੀਵਨ -
ਸੰਘਰਸ਼ ਵਿੱਚ ਤੁਹਾਡੀ ਸੱਚੀ ਸਾਥੀ ਹ
ੈ।
ਨਾਲ ਹੀ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਉਂਦੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ,
ਸਿਹਤ ਲਈ ਭੋਜਨ,
ਭੋਜਨ ਟਿਪਸ,
ਸਿਹਤ,
ਸੇਹਤ,
ਸਿਹਤ ਟਿਪਸ,
ਸਿਹਤ ਲੇਖ,
ਸਿਹਤ ਸੂਚਨਾ,
ਸਿਹਤ ਖ਼ਬਰ,
health and fitness tips,
health insurance tips,
health care tips,
health and beauty tips,
Health News,
health diet,
food health tips
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਧਮਨੀ ਰੋਗ ਵਿਚ ਲਾਭਦਾਇਕ ਹੈ ਯੋਗ
• ਸ਼ਹਿਦ ਰੋਕਦਾ ਹੈ ਇਨਫੈਕਸ਼ਨ
• ਹਰੀਆਂ ਸਬਜ਼ੀਆਂ ਨਾਲ ਦਿਲ ਦੀ ਸੁਰੱਖਿਆ
• ਬਣਾ ਲਉ ਦੰਦਾਂ ਨੂੰ ਚਮਕਦਾਰ
• ਕਈ ਰੋਗਾਂ ਦੀ ਦਵਾਈ ਹੈ ਮਸਾਜ ਥੈਰੇਪੀ
• ਭੋਜਨ ਪੰਜ ਭਾਗਾਂ 'ਚ ਵੰਡ ਕੇ ਖਾਉ