ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਟਿਪਸ » ਧਮਨੀ ਰੋਗ ਵਿਚ ਲਾਭਦਾਇਕ ਹੈ ਯੋਗ (health and fitness tips)
 
ND
ਭਾਰਤੀ ਆਯੁਰ-ਵਿਗਿਆਨ ਸੰਸਥਾਨ ਅਤੇ ਅਧਿਆਤਮਿਕ ਸਾਧਨਾ ਕੇਂਦਰ ਨੇ 50 ਰੋਗੀਆਂ ਦਾ ਅਧਿਐਨ ਕੀਤਾ, ਜਿਨ੍ਹਾਂ ਨੂੰ ਗੰਭੀਰ ਧਮਨੀ ਰੋਗ ਸੀ। ਇਨ੍ਹਾਂ ਲੋਕਾਂ ਨੂੰ ਦਿਨ ਪ੍ਰਤੀ ਦਿਨ ਯੋਗ ਕਰਵਾਉਣ ਨਾਲ ਸਿਹਤ ਵਿਚ ਕਾਫ਼ੀ ਸੁਧਾਰ ਹੋਇਆ।

ਉਨ੍ਹਾਂ ਦੀ ਛਾਤੀ ਵਿਚ ਹੋਣ ਵਾਲਾ ਦਰਦ ਵੀ ਕਾਫ਼ੀ ਘੱਟ ਹੋ ਗਿਆ, ਉਨ੍ਹਾਂ ਦੀਆਂ ਧਮਨੀਆਂ ਵੀ ਸਾਫ਼ ਹੋ ਗਈਆਂ। ਇਸ ਤੋਂ ਵਿਗਿਆਨਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਧਮਨੀ ਰੋਗ ਤੋਂ ਪੀੜਤ ਵਿਅਕਤੀਆਂ ਦੇ ਲਈ ਯੋਗਾ ਨਾਲ ਇਲਾਜ ਕਾਫ਼ੀ ਲਾਭਦਾਇਕ ਸਾਬਤ ਹੋ ਸਕਦਾ ਹੈ।
ਸਬੰਧਤ ਜਾਣਕਾਰੀ ਲੱਭੋ