ਟਿਪਸ
|
ਲੇਖ
ਮੁੱਖਪੰਨਾ
»
ਵਿਵਿਧ
»
ਸਿਹਤ
(Health Care)
ਲੇਖ
ND
ਅਨੋਖਾ ਚਾਕਲੇਟ ਜੋ ਤੁਹਾਨੂੰ ਰੱਖੇਗਾ ਸਲਿਮ
ਸਪੇਨ ਦੀ ਇੱਕ ਕੰਪਨੀ ਨੇ 'ਲੋਲਾ' ਨਾਮ ਦਾ ਇੱਕ ਚਾਕਲੇਟ ਵਿਕਸਿਤ ਕੀਤਾ ਹੈ, ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ ਮੋਟਾਪਾ ਵੀ ਘੱਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਚਾਕਲੇਟ ਨੂੰ ਖਾਣ ਨਾਲ ਵਿਅਕਤੀ 'ਸਲਿਮ' ਰਹਿ ਸਕਦਾ ਹੈ। ਇਹ ਚਾਕਲੇਟ ਕੁਦਰਤੀ ਸੋਮਿਆਂ ਤੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਨਾਲ ਸਰੀਰ 'ਤੇ ਕੋਈ ਉਲਟ ਪ੍ਰਭਾਵ ਵੀ ਨਹੀਂ ਹੁੰਦਾ। ਇਸ ਚਾਕਲੇਟ ਵਿੱਚ ਸਪਾਇਰੁਲੀਨਾ ਹੈ, ਜੋ ਡਾਇਟਿੰਗ ਲਈ ਉਪਯੋਗੀ ਮੰਨਿਆ ਜਾਂਦਾ ਹੈ। ਇਸਦੇ ...
ਅੱਗੇ ਪੜ੍ਹੋ
ਟਿਪਸ
• ਮੋਟਾਪਾ ਦੂਰ ਭਜਾਵੇ ਟਮਾਟਰ
• ਮਾਲਿਸ਼ ਦੇ ਦੌਰਾਨ ਸਾਵਧਾਨੀਆਂ
• ਮਧੂਮੇਹ ਇਲਾਜ ਲਈ 5 ਤਕਨੀਕਾਂ
• ਗੁਲਾਬੀ ਮੌਸਮ 'ਚ ਤੁਹਾਡੀ ਖੁਰਾਕ
• ਮਨ ਨੂੰ ਸਿਹਤਮੰਦ ਰੱਖਣ ਦੇ ਟਿਪਸ
• ਡੇਂਗੂ ਬੁਖਾਰ ਤੋਂ ਬਚਣ ਲਈ ਕੁਝ ਸੁਝਾਅ
• ਸਿਹਤ ਲਈ ਕੁਝ ਛੋਟੀਆਂ-ਛੋਟੀਆਂ ਗੱਲਾਂ
• ਉੱਚ ਰਕਤਚਾਪ ਵਿੱਚ ਸਾਵਧਾਨੀਆਂ ਵਰਤੋ
ਹੋਰ ਵੀ
ਵੈਬ ਦੁਨੀਆ ਵਿਸ਼ੇਸ
ND
ਪਰਿਵਾਰ ਅਤੇ ਫ਼ਲਾਂ ਦਾ ਅਨੋਖਾ ਸਬੰਧ
ਸਿਹਤ ਦੀ ਗੱਲ ਹੋਵੇ ਅਤੇ ਫ਼ਲਾਂ ਦਾ ਜਿਕਰ ਨਾ ਹੋਵੇ, ਗੱਲ ਅਧੂਰੀ ਜਿਹੀ ਲੱਗਦੀ ਹੈ ਅਤੇ ਹਜਮ ਵੀ ਨਹੀਂ ਹੁੰਦੀ ਹੈ। ਦੋਵੇਂ ਇੱਕ-ਦੂਜੇ ਦੇ ਬਿਨਾ ਅਧੂਰੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਫ਼ਲ ਕਿਸ ਪ੍ਰਕਾਰ ਪਰਿਵਾਰ ਅਤੇ ਪਰਿਵਾਰਿਕ ਰਿਸ਼ਤਿਆਂ ਨੂੰ ਦਰਸਾਉਂਦੇ ਹਨ, ਆਉ ਦੇਖਦੇ ਹਾਂ : ਪਹਿਲੀ ਅਵਸਥਾ ਸੇਬ : ਪਰਿਵਾਰ ਅਤੇ ...
ਅੱਗੇ ਪੜ੍ਹੋ
ਵੈਬ ਦੁਨੀਆ ਵਿਸ਼ੇਸ
ND
ND
ਕੀ ਕਰੀਏ, ਜਦੋਂ ਨਾ ਆਵੇ ਨੀਂਦ
ਅੱਜ ਕੱਲ੍ਹ ਦੀ ਭੱਜਦੌੜ ਭਰੀ ਜਿੰਦਗੀ ਵਿੱਚ ਨੀਂਦ ਨਾ ਆਉਣਾ ਵੀ ਇੱਕ ਆਮ ਸਮੱਸਿਆ ਹੈ। ਇਸਦੇ ਕਾਰਨ ਸਰੀਰਿਕ ਜਾਂ ਮਾਨਸਿਕ ਦੋਵੇਂ ਹੋ ਸਕਦੇ ਹਨ। ਠੰਡ ਦੇ ਦਿਨਾਂ ਵਿੱਚ ਸਰੀਰ ਦੀ ਮਾਲਿਸ਼ ਜਾਂ ਨਹਾਉਣ ਵਾਲੇ ਪਾਣੀ ਵਿੱਚ ਕੁਝ ਤੇਲਾਂ ਦੇ ਪ੍ਰਯੋਗ ਨਾਲ ਇਹ ਸਮੱਸਿਆ ਦੂਰ ਹੋ ਸਕਦੀ ਹੈ। ਤੀਹ ਮਿਲੀਗ੍ਰਾਮ ਬੇਸ ਆਇਲ ਵਿੱਚ ਪੰਜ ਬੂੰਦਾਂ ਕੈਮੋਮਾਇਲ ਆਇਲ, ਪੰਜ ਬੂੰਦਾਂ ਮੇਜੋਰਮ ਆਇਲ, ਪੰਦਰਾਂ ਬੂੰਦਾਂ ਸੈਂਡਲ ਵੁਡ ਆਇਲ ਅਤੇ ਪੰਜ ਬੂੰਦਾਂ ਕਲੈਰੀਸੇਜ ਆਇਲ ਮਿਲਾ ਕੇ ....
• ਭਾਰਤ ਦੀ ਜਵਾਨੀ ਵਿੱਚ ਘੁਲਦਾ ਮਿੱਠਾ ਜ਼ਹਿਰ
• ਇੱਕ ਸੇਬ ਖਾਣ ਦੇ ਫਾਇਦੇ ਅਨੇਕ
• ਗੁਣਾਂ ਨਾਲ ਭਰਪੂਰ ਹੈ ਗਾਜਰ
• ਯੋਗ ਕਰੋ ਅਤੇ ਚੱਕਰ ਭਜਾਓ
• ਸਿਹਤ ਲਈ ਕਿੰਨਾ ਜਰੂਰੀ ਹੈ ਪਾਣੀ
• ਨੌਜਵਾਨਾਂ 'ਚ ਵਧ ਰਹੇ ਹਨ ਦਿਲ ਦੇ ਰੋਗ