ਬਿਊਟੀ ਟਿਪਸ | ਲੇਖ | ਘਰੇਲੂ ਟਿਪਸ | ਬੱਚਿਆਂ ਦੀ ਦੇਖਭਾਲ
ਮੁੱਖਪੰਨਾ » ਵਿਵਿਧ » ਸਹੇਲੀ » ਬਿਊਟੀ ਟਿਪਸ » ਸੁੰਦਰ ਤਵਚਾ ਦਾ ਰਾਜ
Feedback Print Bookmark and Share
 
ND
ਇੱਕ ਛੋਟਾ ਚਮਚ ਮਲਾਈ ਵਿੱਚ ਥੋੜੀ ਜਿਹੀ ਹਲਦੀ ਅਤੇ ਜੈਤੂਨ ਦਾ ਤੇਲ ਮਿਲਾ ਕੇ ਲਗਾਉਣ ਨਾਲ ਤਵਚਾ ਸੁੰਦਰ, ਸਾਫ ਅਤੇ ਚਮਕਦਾਰ ਬਣਦੀ ਹੈ।

ਹੱਥਾਂ ਨੂੰ ਮੁਲਾਇਮ ਬਨਾਉਣ ਲਈ ਨਿੰਬੂ ਦੇ ਰਸ ਵਿੱਚ ਗੁਲਾਬਜਲ ਅਤੇ ਤਾਜਾ ਮੱਖਨ ਮਿਲਾ ਕਰ ਲਗਾਉ।

ਜੇ ਤੁਹਾਡੀ ਚਮੜੀ ਰੁੱਖੀ ਹੋ ਗਈ ਹੈ ਤਾਂ ਨਹਾਉਣ ਵਾਲੇ ਪਾਣੀ ਵਿੱਚ 3 ਵੱਡੇ ਚਮਚ ਜੈਤੁ ਦਾ ਤੇਲ ਮਿਲਾ ਲਉ।

ਗਰਮੀ ਦੇ ਕਾਰਨ ਜੇ ਤੁਹਾਨੂੰ ਚਮੜੀ ਚਿਪਚੀਪੀ ਲਗ ਰਹੀ ਹੈ ਤਾਂ ਪਾਣੀ ਵਿੱਚ ਸਿਰਕਾ ਅਤੇ ਸ਼ਹਿਦ ਮਿਲਾ ਕਰ ਇਸ਼ਨਾਨ ਕਰ ਲਉ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸੁੰਦਰ ਤਵਚਾ ਦਾ ਰਾਜ