ਬਿਊਟੀ ਟਿਪਸ | ਲੇਖ | ਘਰੇਲੂ ਟਿਪਸ | ਬੱਚਿਆਂ ਦੀ ਦੇਖਭਾਲ
ਮੁੱਖਪੰਨਾ » ਵਿਵਿਧ » ਸਹੇਲੀ » ਬਿਊਟੀ ਟਿਪਸ » ਬਦਾਮ ਅਤੇ ਖੂਬਸੂਰਤੀ
Feedback Print Bookmark and Share
 
* 5-7 ਬਦਾਮ ਨੂੰ ਪੀਸ ਕੇ ਪਾਊਡਰ ਬਣਾ ਲਉ। ਇਸ ਵਿੱਚ ਇੱਕ ਅੰਡੇ ਦੀ ਜਰਦੀ ਅਤੇ ਇੱਕ ਵੱਡਾ ਚਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਲਾਉ ਅਤੇ ਇਸ ਪੈਕ ਨੂੰ ਚਿਹਰੇ ਤੇ ਲਗਾਉ। ਇਹ ਰੁੱਖੀ ਚਮੜੀ ਲਈ ਚੰਗਾ ਕਲਿੰਜਰ ਹੈ।

* 10-15 ਬਦਾਮ ਨੂੰ ਬਰੀਕ ਪੀਸ ਕੇ ਇਸ ਵਿੱਚ ਅੱਧਾ ਕੱਪ ਦਹੀਂ ਮਿਲਾ ਕੇ ਗਾੜ੍ਹਾ ਪੇਸਟ ਬਣਾਉ। ਇਸ ਪੈਕ ਨੂੰ ਚਿਹਰੇ ਤੇ 20 ਮਿੰਟਾ ਲਈ ਲਗਾਉ। ਇਸ ਪੈਕ ਨੂੰ ਚਿਹਰੇ ਤੇ ਲਗਾਉਣ ਨਾਲ ਚਿਹਰਾ ਖਿੜ ਜਾਂਦਾ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਬਦਾਮ ਅਤੇ ਖੂਬਸੂਰਤੀ