ਬਿਊਟੀ ਟਿਪਸ | ਲੇਖ | ਘਰੇਲੂ ਟਿਪਸ | ਬੱਚਿਆਂ ਦੀ ਦੇਖਭਾਲ
ਮੁੱਖਪੰਨਾ » ਵਿਵਿਧ » ਸਹੇਲੀ » ਬਿਊਟੀ ਟਿਪਸ » ਠੰਡਕ ਭਰੇ ਫੇਸ ਪੈਕ
Feedback Print Bookmark and Share
 
1/2 ਚਮਚ ਵੇਸਣ ਵਿੱਚ 2 ਚਮਚ ਨਿੰਬੂ ਦਾ ਰਸ ਅਤੇ ਦਹੀਂ ਮਿਲਾ ਕੇ ਚਿਹਰੇ, ਗਰਦਨ ਅਤੇ ਹੱਥਾਂ ਤੇ ਲਗਾਉ ਅਤੇ 20 ਮਿੰਟ ਬਾਅਦ ਧੋ ਲਉ। ਗਰਮੀ ਤੋਂ ਰਾਹਤ ਮਿਲੇਗੀ।

ਇੱਕ ਚਮਚ ਵੇਸਣ, ਇੱਕ ਚੁਟਕੀ ਹਲਦੀ, ਇੱਕ ਚਮਚ ਕੱਚਾ ਦੁੱਧ ਅਤੇ ਇੱਕ ਚਮਚ ਗੁਲਾਬ ਜਲ ਮਿਲਾ ਕੇ ਰੋਜ ਲਗਾਉਣ ਨਾਲ ਚਮੜੀ ਤੇ ਨਿਖਾਰ ਆਉਂਦਾ ਹੈ।

ਚੰਦਨ ਪੀਸ ਕੇ ਉਸ ਵਿੱਚ ਕੁੱਝ ਬੂੰਦਾ ਗੁਲਾਬਜਲ ਮਿਲਾ ਕੇ ਲਗਾਉਣ ਨਾਲ ਚਮੜੀ ਨੂੰ ਠੰਡਕ ਮਿਲਦੀ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਠੰਡਕ ਭਰੇ ਫੇਸ ਪੈਕ