ਬਿਊਟੀ ਟਿਪਸ | ਲੇਖ | ਘਰੇਲੂ ਟਿਪਸ | ਬੱਚਿਆਂ ਦੀ ਦੇਖਭਾਲ
ਮੁੱਖਪੰਨਾ » ਵਿਵਿਧ » ਸਹੇਲੀ » ਬਿਊਟੀ ਟਿਪਸ » ਪਪੀਤਾ ਬਣਾਏ ਚਮੜੀ ਬੇਦਾਗ
Feedback Print Bookmark and Share
 
ND
ਜੇ ਤੁਹਾਡੇ ਚਿਹਰੇ ਕੇ ਕਾਲੇ ਦਾਗ ਹੋ ਗਏ ਹਨ ਤਾਂ ਖੀਰੇ, ਪਪੀਤਾ ਅਤੇ ਟਮਾਟਰ ਦਾ ਰਸ ਬਰਾਬਰ ਮਾਤਰਾ ਵਿੱਚ ਮਿਲਾ ਕੇ ਲਗਾਉ। ਇਸ ਨਾਲ ਬਹੁਤ ਛੇਤੀ ਚਿਹਰਾ ਸਾਫ ਹੋ ਜਾਵੇਗਾ।

ਜਦੋਂ ਇਹ ਲੇਪ ਸੁੱਕ ਜਾਵੇ ਤਾਂ ਇਸ ਨੂੰ ਦੂਜੀ ਵਾਰ ਫਿਰ ਚਿਹਰੇ ਤੇ ਲਗਾਉ। ਇਸ ਤਰ੍ਹਾਂ ਸੁੱਕਣ ਤੇ ਤਿੰਨ-ਚਾਰ ਵਾਰ ਲੇਪ ਕਰੋ।

ਇਸ ਲੇਪ ਨੂੰ 20 ਮਿੰਟਾਂ ਲਈ ਲਗਿਆ ਰਹਿਣ ਦਿਉ ਅਤੇ ਇਸ ਦੇ ਬਾਅਦ ਚਿਹਰਾ ਠੰਡੇ ਪਾਣੀ ਨਾਲ ਧੋ ਲਉ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪਪੀਤਾ ਬਣਾਏ ਚਮੜੀ ਬੇਦਾਗ