ਬਿਊਟੀ ਟਿਪਸ | ਲੇਖ | ਘਰੇਲੂ ਟਿਪਸ | ਬੱਚਿਆਂ ਦੀ ਦੇਖਭਾਲ
ਮੁੱਖਪੰਨਾ » ਵਿਵਿਧ » ਸਹੇਲੀ » ਬਿਊਟੀ ਟਿਪਸ » ਮੂੰਹਾਸੇ ਹਟਾਉ ਤਵਚਾ ਚਮਕਾਉ
 
ND
ਜੌ ਦਾ ਆਟਾ ਅਤੇ ਖੀਰਾ ਮੂੰਹਾਸੇ ਦੇ ਦਾਗ ਹਟਾਉਣ ਵਿੱਚ ਬਹੁਤ ਲਾਹੇਵੰਦ ਹੁੰਦੇ ਹਨ। ਤੁਸੀਂ ਚਾਹੋ ਤਾਂ ਖੀਰੇ ਨੂੰ ਕਿਸ ਕੇ ਇਸ ਨੂੰ ਹਰ ਰੋਜ ਆਪਣੇ ਚਿਹਰੇ ਤੇ ਲਗਾ ਸਕਦੇ ਹੋ।

ਮੂੰਹਾਸੇ ਦੂਰ ਕਰਨ ਲਈ ਸਭ ਤੋਂ ਪਹਿਲਾਂ ਅੱਧੀ ਕਟੋਰੀ ਜੌ ਦੇ ਆਟੇ ਵਿੱਚ ਖੀਰੇ ਦਾ ਰਸ ਨੂੰ ਮਿਲਾਉ ਅਤੇ ਇਸ ਲੇਪ ਨੂੰ ਪੂਰੇ ਚਿਹਰੇ ਤੇ ਲਗਾਉ।

ਇਸ ਲੇਪ ਨੂੰ ਚਿਹਰੇ ਤੇ 20 ਮਿੰਟ ਲਗਾਉਣ ਦੇ ਬਾਅਦ ਦੁੱਧ ਵਿੱਚ ਭਿੱਜੀ ਰੂ ਨਾਲ ਹੋਲੀ-ਹੋਲੀ ਫੇਸ ਸਾਫ ਕਰ ਦਿਉ।

ਇਸ ਲੇਪ ਦਾ ਅਸਰ ਉਦੋਂ ਹੀ ਹੋਵੇਗਾ ਜਦੋਂ ਤੁਸੀਂ ਇਸ ਦਾ ਇਸਤੇਮਾਲ ਲਗਾਤਾਰ ਕਰੋਗੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮੂੰਹਾਸੇ ਹਟਾਉ ਤਵਚਾ ਚਮਕਾਉ