ਬਿਊਟੀ ਟਿਪਸ | ਲੇਖ | ਘਰੇਲੂ ਟਿਪਸ | ਬੱਚਿਆਂ ਦੀ ਦੇਖਭਾਲ
ਮੁੱਖਪੰਨਾ » ਵਿਵਿਧ » ਸਹੇਲੀ » ਬਿਊਟੀ ਟਿਪਸ » ਖੂਬਸੂਰਤੀ ਲਈ
 
ND
ਚਿਹਰੇ ਦੀ ਝੁਰੜੀਆਂ ਨੂੰ ਮਿਟਾਉਣ ਲਈ ਸ਼ਹਿਦ ਨੂੰ ਚਿਹਰੇ ਤੇ ਲਗਾਉ।

ਅੱਖਾਂ ਦੀ ਥਕਾਨ ਨੂੰ ਮਿਟਾਉਣ ਲਈ ਅੱਖਾਂ ਵਿੱਚ ਕੁੱਝ ਬੂੰਦਾ ਗੁਲਾਬਜਲ ਦੀ ਪਾਉ।

ਕਕੜੀ ਨੂੰ ਕੱਟ ਕੇ ਉਸ ਦੇ ਟੁਕੜਿਆਂ ਨੂੰ ਅੱਖਾਂ ਤੇ ਰੱਖੋ ਇਸ ਨਾਲ ਅੱਖਾਂ ਦਾ ਕਾਲਾਪਣ ਅਤੇ ਥਕਾਨ ਖਤਮ ਹੋਵੇਗੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਖੂਬਸੂਰਤੀ ਲਈ